ਭਗਤ ਰਾਮ ਤਲਵਾਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਭਗਤ ਰਾਮ ਤਲਵਾਰ ਭਾਰਤ ਦਾ ਇੱਕ ਆਜ਼ਾਦੀ ਘੁਲਾਟੀਆ ਸੀ। ਉਸਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਕਾਬਲ ਤੋਂ ਜਰਮਨੀ ਭੇਜਣ ਵਿੱਚ ਮਦਦ ਕੀਤੀ ਸੀ।[1][2] ਭਗਤ ਰਾਮ ਨੇ ਕਾਬੁਲ ਵਿੱਚ ਬੋਸ ਨੂੰ ਸ਼ਰਨ ਦਿੱਤੀ। ਬੋਸ ਲਈ ਉਹ ਅਣਜਾਣ, ਤਲਵਾਰ ਘੱਟੋ-ਘੱਟ ਚਾਰ ਦੇਸ਼ਾਂ, ਅਰਥਾਤ, ਜਰਮਨੀ, ਜਪਾਨ, ਸੋਵੀਅਤ ਯੂਨੀਅਨ ਅਤੇ ਭਾਰਤ ਵਿੱਚ ਬ੍ਰਿਟਿਸ਼-ਰਾਜ ਦਾ ਜਾਸੂਸ ਸੀ।[3] ਉਹ ਇੱਕ ਏਜੰਟ ਸੀ ਅਤੇ ਕਿਰਤੀ ਕਿਸਾਨ ਪਾਰਟੀ ਦੀ ਪ੍ਰਮੁੱਖ ਹਸਤੀ ਸੀ, ਜਿਸ ਨੂੰ ਬਾਅਦ ਕਮਿਊਨਿਸਟ ਪਾਰਟੀ ਦੇ ਤੌਰ 'ਤੇ ਜਾਣਿਆ ਜਾਣ ਲੱਗਾ।[4]

ਉਹ ਸ਼ਹੀਦ ਹਰੀਕਿਸ਼ਨ ਦਾ ਛੋਟਾ ਭਰਾ ਸੀ।[5]

ਹਵਾਲੇ

ਫਰਮਾ:ਹਵਾਲੇ

  1. "A footnote in history". Mid-day. Retrieved September 11, 2012.
  2. ਫਰਮਾ:Cite news
  3. Lua error in package.lua at line 80: module 'Module:Citation/CS1/Suggestions' not found.
  4. "The Adventures of Orlando Mazzotta". Retrieved September 11, 2012.
  5. "Family Background of Bhagat Ram Talwar". Maharashtra Navanirman Sena. Retrieved 20 November 2012.ਫਰਮਾ:ਮੁਰਦਾ ਕੜੀ