ਭਗਤ ਧੰਨਾ

ਭਾਰਤਪੀਡੀਆ ਤੋਂ
Jump to navigation Jump to search

[[ ਸਵਾਮੀ ਰਾਮਾਨੰਦ ]] ਦੇ ਪ੍ਰਸਿੱਧ 12 ਸ਼ੀਸ਼ਾ ਵਿਚੋਂ ਇੱਕ ਧੰਨਾ ਜੀ ਵੀ ਸਮਝੇ ਜਾਂਦੇ ਹਨ। ਰਾਜਸਥਾਨ ਦੇ ਸੰਤ ਕਵੀ ਵਿਚੋਂ ਆਪ ਦਾ ਨਾਂ ਉਘਾ ਹੈ ਅਤੇ ਸਰਲਤਾ, ਸ਼ਰਧਾ ਤੇ ਭਗਤੀ ਦੇ ਮੁਜਸਮਾ ਮੰਨੇ ਜਾਂਦੇ ਹਨ। ਇਸੇ ਲਈ ਕਿਹਾ ਗਿਆ ਹੈ "'ਧਰਨੇ ਸੇਵਿਆ ਬਾਲ ਬੁਧਿ"'। ਆਪ ਦਾ ਜਨਮ ਸੰਮਤ 1472ਵਿਚ (ਮੈਕਾਲਿਫ) ਅਨੁਸਾਰ ਧੁਆਨ ਜਾਂ ਧੁਵਾਨ ਪਿੰਡ ਵਿੱਚ ਹੋਇਆ ਮੰਨਿਆ ਜਾਂਦਾ ਹੈ। ਇਹ ਪਿੰਡ ਰਾਜਸਥਾਨ ਦੇ ਟਾਂਕ ਇਲਾਕੇ ਵਿੱਚ ਹੈ। ਆਪ ਸਿੱਧੇ ਸਾਧੇ ਕਿਸਾਨ ਤੇ ਪ੍ਰਭੂ ਭਗਤ ਸਨ।[1]

ਹਵਾਲੇ

  1. ਭਾਈ ਗੁਰਦਾਸ ਜੀ ਲਿਖਦੇ ਹਨ ਕਿ ਬਾਹਮਣ ਪੂਜੇ ਦੇਵਤੇ ਧੰਨਾ ਗੳ ਚਰਾਵਨ ਜਾਵੈ।