ਬੂਟਾ ਸਿੰਘ ਚੌਹਾਨ

ਭਾਰਤਪੀਡੀਆ ਤੋਂ
Jump to navigation Jump to search

ਬੂਟਾ ਸਿੰਘ ਚੌਹਾਨ ਪੰਜਾਬੀ ਗ਼ਜ਼ਲਗੋ ਹੈ। ਉਹ ਪ੍ਰੋ. ਮੋਹਨ ਸਿੰਘ, ਦੀਪਕ ਜੈਤੋਈ ਅਤੇ ਸੰਤ ਅਤਰ ਸਿੰਘ ਸਨਮਾਨਾਂ ਨਾਲ ਸਨਮਾਨਿਤ ਹੋ ਚੁੱਕਿਆ ਹੈ।[1]

ਰਚਨਾਵਾਂ

ਗ਼ਜ਼ਲ ਸੰਗ੍ਰਹਿ

  • ਸਿਰ ਜੋਗੀ ਛਾਂ
  • ਖ਼ਿਆਲ ਖ਼ੁਸ਼ਬੋ ਜਿਹਾ
  • ਨੈਣਾਂ ਵਿੱਚ ਸਮੁੰਦਰ
  • ਖੁਸ਼ਬੋ ਦਾ ਕੁਨਬਾ (2021)

ਬਾਲ ਸਾਹਿਤ

  • ਚਿੱਟਾ ਪੰਛੀ
  • ਨਿੱਕੀ ਜਿਹੀ ਡੇਕ,
  • ਤਿੰਨ ਦੂਣੀ ਅੱਠ
  • ਸਤਰੰਗੀਆਂ ਚਿੜੀਆਂ

ਬਾਹਰੀ ਲਿੰਕ

ਹਵਾਲੇ

ਫਰਮਾ:ਹਵਾਲੇ