ਬੁੱਟਰ ਸਿਵੀਆ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਬੁੱਟਰ ਸਿਵੀਆ ਭਾਰਤੀ (ਪੰਜਾਬ, ਭਾਰਤ|ਪੰਜਾਬ) ਦੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਇੱਕ ਪਿੰਡ ਹੈ। ਇੱਥੇ ਪ੍ਰਮੁੱਖ ਤੌਰ 'ਤੇ ਸਿਵੀਆ ਕਬੀਲੇ ਦੇ ਲੋਕ ਰਹਿੰਦੇ ਹਨ। Royal village

ਇਹ ਪਿੰਡ ਬਟਾਲਾ ਜਲੰਧਰ ਹਾਈਵੇ ਤੇ ਪੈਂਦਾ ਹੈ। ਚਾਰ ਪੱਤੀਆਂ ਵਾਲਾ ਵੱਡਾ ਪਿੰਡ ਤੇ ਇੱਕ ਖੰਡ ਮਿੱਲ ਹੋਣ ਕਰਕੇ ਇਹ ਆਪਣੇ ਨੇੜਲੇ ਪਿੰਡਾਂ ਵਿੱਚ ਕਾਫੀ ਮਸ਼ਹੂਰ ਹੈ। ਪਿੰਨ ਕੋਡ 143205

ਹਵਾਲੇ

ਫਰਮਾ:ਹਵਾਲੇ