ਬੁਰਜ ਝੱਬਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਜਾਣਕਾਰੀਡੱਬਾ ਬਸਤੀ

ਬੁਰਜ ਝੱਬਰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਭੀਖੀ ਦਾ ਇੱਕ ਪਿੰਡ ਹੈ।[1] 2001 ਵਿੱਚ ਬੁਰਜ ਝੱਬਰ ਦੀ ਅਬਾਦੀ 1191 ਸੀ। ਇਸ ਦਾ ਖੇਤਰਫ਼ਲ 3.91 ਕਿ. ਮੀ. ਵਰਗ ਹੈ। ਇਹ ਪਿੰਡ ਇਨਕਲਾਬੀ ਗਾਇਕ ਅਤੇ ਸਰਗਰਮ ਖੇਤ ਮਜ਼ਦੂਰ ਕਾਰਕੁਨ ਸ੍ਰੀ ਬੰਤ ਸਿੰਘ ਝੱਬਰ ਦਾ ਪਿੰਡ ਹੈ।

ਹੋਰ ਦੇਖੋ

ਹਵਾਲੇ

ਫਰਮਾ:ਹਵਾਲੇ

ਫਰਮਾ:ਮਾਨਸਾ ਜ਼ਿਲ੍ਹਾ ਫਰਮਾ:ਅਧਾਰ ਫਰਮਾ:Coord

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.