ਬੀਰੋਕੇ ਕਲਾਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਜਾਣਕਾਰੀਡੱਬਾ ਬਸਤੀ ਬੀਰੋਕੇ ਕਲਾਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ।[1] 2001 ਵਿੱਚ ਬੀਰੋਕੇ ਕਲਾਂ ਦੀ ਅਬਾਦੀ 3575 ਸੀ। ਇਸ ਦਾ ਖੇਤਰਫ਼ਲ 15.81 ਕਿ. ਮੀ. ਵਰਗ ਹੈ। ਇਹ ਪਿੰਡ ਬੁਢਲਾਡਾ ਤੋਂ 7 ਕਿਲੋਮੀਟਰ ਅਤੇ ਭੀਖੀ ਤੋਂ 5 ਕਿਲੋ ਮੀਟਰ ਸਥਿਤ ਹੈ। ਇਸ ਪਿੰਡ ਵਿੱਚ ਕਈ ਜਾਤਾਂ ਅਤੇ ਧਰਮਾਂ ਦੇ ਲੋਕ ਰਹਿੰਦੇ ਹਨ।


ਇਤਿਹਾਸਿਕ ਪਿਛੋਕੜ

ਬੀਰੋਕੇ ਕਲਾਂ ਪਿੰਡ ਨਾਲ ਦੇ ਦਲੇਵਾਂ ਪਿੰਡ ਤੋ ਵਸਾਇਆ ਗਿਆ ਹੈ।

ਹਵਾਲੇ

ਫਰਮਾ:ਹਵਾਲੇ

ਫਰਮਾ:ਮਾਨਸਾ ਜ਼ਿਲ੍ਹਾ ਫਰਮਾ:ਅਧਾਰ ਫਰਮਾ:Coord

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 11 ਅਪਰੈਲ 2013.