ਬਿਸ਼ਨ ਸਿੰਘ ਬੇਦੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox cricketer ਬਿਸ਼ਨ ਸਿੰਘ ਬੇਦੀ ਇੱਕ ਸਾਬਕਾ ਕ੍ਰਿਕਟ ਖਿਡਾਰੀ ਹੈ। ਬਿਸ਼ਨ ਸਿੰਘ ਬੇਦੀ ਨੇ ਭਾਰਤੀ ਕ੍ਰਿਕਟ ਟੀਮ ਵੱਲੋਂ 1966 ਤੋਂ 1979 ਤੱਕ ਟੈਸਟ ਕ੍ਰਿਕਟ ਮੈਚ ਖੇਡੇ ਹਨ ਅਤੇ ਉਹ ਭਾਰਤੀ ਟੀਮ ਦੇ ਇੱਕ ਵਧੀਆ ਸਪਿਨ ਗੇਂਦਬਾਜ ਰਹੇ ਹਨ। ਬਿਸ਼ਨ ਸਿੰਘ ਨੇ ਕੁੱਲ 67 ਮੈਚਾਂ ਵਿੱਚ 266 ਵਿਕਟਾਂ ਹਾਸਿਲ ਕੀਤੀਆਂ ਹਨ। ਉਹਨਾਂ ਨੇ 22 ਮੈਚਾਂ ਵਿੱਚ ਕਪਤਾਨੀ ਵੀ ਕੀਤੀ ਹੈ।[1]

ਹਵਾਲੇ

ਫਰਮਾ:ਹਵਾਲੇ

ਬਾਹਰੀ ਕੜੀਆਂ

ਬਿਸ਼ਨ ਸਿੰਘ ਬੇਦੀ ਦੀ ਕ੍ਰਿਕਟ ਪ੍ਰੋਫਾਈਲ