ਬਿਰਸਾ ਮੰਡਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਬਿਰਸਾ ਮੰਡਾ (बिरसा मंडा) ਫਰਮਾ:Audio (1875–1900) 19ਵੀਂ ਸਦੀ ਦੇ ਇੱਕ ਪ੍ਰਮੁੱਖ ਆਦਿਵਾਸੀ ਲੋਕਨਾਇਕ ਸਨ। ਉਨ੍ਹਾਂ ਦੀ ਅਗਵਾਈ ਵਿੱਚ ਮੁੰਡਾ ਆਦਿਵਾਸੀਆਂ ਨੇ 19ਵੀਂ ਸਦੀ ਦੇ ਆਖਰੀ ਸਾਲਾਂ ਵਿੱਚ ਭਾਰਤ ਵਿੱਚ ਅੰਗਰੇਜ਼ੀ ਰਾਜ ਦੇ ਖਿਲਾਫ਼ ਮੁੰਡਾ ਲੋਕਾਂ ਦੇ ਮਹਾਨ ਅੰਦੋਲਨ ਉਲਗੁਲਾਨ ਨੂੰ ਅੰਜਾਮ ਦਿੱਤਾ। ਬਿਰਸਾ ਨੂੰ ਮੁੰਡਾ ਸਮਾਜ ਦੇ ਲੋਕ ਭਗਵਾਨ ਦੇ ਰੂਪ ਵਿੱਚ ਪੂਜਦੇ ਹਨ।

ਹਵਾਲੇ

ਫਰਮਾ:ਹਵਾਲੇ