ਬਬੀਤਾ ਅਖ਼ਤਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਫਰੀਦਾ ਅਖ਼ਤਰ (ਸਟੇਜੀ ਨਾਂ ਬਬੀਤਾ;[1] 30 ਜੁਲਾਈ) ਇੱਕ ਬੰਗਲਾਦੇਸ਼ੀ ਫ਼ਿਲਮ ਅਦਾਕਾਰਾ ਹੈ। ਇਸਨੂੰ ਵਧੇਰੇ ਪ੍ਰਸਿੱਧੀ ਸੱਤਿਆਜੀਤ ਰਾਏ ਦੇ ਡਿਸਟੈਂਟ ਠੰਡਰ, ਇੱਕ ਨਾਵਲ ਹੈ ਜੋ 1943 ਵਿੱਚ ਬੰਗਾਲ ਦੀ ਅਨੁਕੂਲਤਾ ਹੈ, ਅਧਾਰਿਤ ਪ੍ਰਦਰਸ਼ਨੀ ਲਈ ਮਿਲੀ ਜਿਸਨੇ 1973 ਵਿੱਚ 23 ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਗੋਲਡਨ ਬੀਅਰ ਇਨਾਮ ਜਿੱਤਿਆ। ਇਹ ਬਤੌਰ ਅਦਾਕਾਰਾ 1970ਵਿਆਂ ਤੋਂ 1990ਵਿਆਂ ਵਿੱਚ ਬੰਗਲਾਦੇਸ਼ੀ ਫ਼ਿਲਮਾਂ ਵਿੱਚ ਸਰਗਰਮ ਹੋਈ।[2][3]

ਸ਼ੁਰੂਆਤੀ ਜੀਵਨ

ਬਬੀਤਾ ਦਾ ਜਨਮ 20 ਅਪ੍ਰੈਲ, 1948 ਵਿੱਚ ਇੱਕ ਪੜ੍ਹੇ ਲਿਖੇ ਪਰਿਵਾਰ ਵਿੱਚ ਹੋਇਆ ਸੀ, ਜੋ ਪੱਛਮੀ-ਬੰਗਲਾਦੇਸ਼ੀ ਜ਼ਿਲ੍ਹੇ ਜੇਸੋੜ, ਬੰਗਲਾਦੇਸ਼ ਦੇ ਵਸਨੀਕ ਸਨ। ਇਸਦਾ ਛੋਟਾ ਨਾਂ ਪੋਪੀ ਹੈ ਅਤੇ ਇਸਦੇ ਦੋ ਭੈਣਾਂ ਅਤੇ ਤਿੰਨ ਭਰਾ ਹਨ। ਬਬੀਤਾ ਦੀ ਮਾਤਾ ਨੇ ਲੇਡੀ ਬ੍ਰਾਬਰਨ ਕਾਲਜ, ਕਲਕੱਤਾ ਤੋਂ ਸਿੱਖਿਆ ਪ੍ਰਪਾਤ ਕੀਤੀ।

ਕੈਰੀਅਰ

ਅਦਾਕਾਰ

ਬਬੀਤਾ ਦੇ ਪ੍ਰਮੁੱਖ ਕੰਮ ਸ਼ੁਖੇ ਥਾਕੋ , ਟਕਾ ਅੰਨਾ ਪਾਈ, ਸ਼ੋਰੋਲੀਪੀ, ਮਨੁਸ਼ੇਰ ਮੋਨ, ਪਿਚ ਢਾਲਾ  ਪਾਥ, ਨੋਯੋਨ ਮੋਨੀ, ਜੋਨਮੋ ਥੇਕੇ ਜੋਲਚੀ ਅਤੇ ਅਨਾਰਕਲੀ ਹਨ। ਇਸਨੇ ਸੱਤਿਆਜੀਤ ਰਾਏ ਦੇ ਡਿਸਟੈਂਟ ਠੰਡਰ, ਇੱਕ ਨਾਵਲ ਹੈ ਜੋ 1943 ਵਿੱਚ ਬੰਗਾਲ ਦੀ ਅਨੁਕੂਲਤਾ ਹੈ, ਉੱਪਰ ਅਧਾਰਿਤ ਭਾਰਤੀ ਡਾਇਰੈਕਟਰ ਅਸ਼ਾਨੀ ਸੰਕੇਤ ("ਡਿਸਟੈਂਟ ਠੰਡਰ") ਫ਼ਿਲਮ ਵਿੱਚ ਕੰਮ ਅਦਾਕਾਰੀ ਕੀਤੀ

ਨਿੱਜੀ ਜ਼ਿੰਦਗੀ

ਬਬੀਤਾ ਦੇ ਪਤੀ ਦੀ ਮੌਤ ਉਸ ਸਮੇਂ ਹੋਈ ਜਦੋਂ ਇਹਨਾਂ ਦਾ ਪੁੱਤਰ ਤਿੰਨ ਸਾਲ ਦੀ ਉਮਰ ਦਾ ਸੀ।[4] ਇਸ ਦੀਆਂ ਦੋ ਭੈਣਾਂ ਸ਼ੁਚੰਦਾ ਅਤੇ ਚੰਪਾ ਵੀ ਦੋਵੇਂ ਫਿਲਮ ਅਭਿਨੇਤਰੀਆਂ ਹਨ। [5]

ਅਵਾਰਡ

ਬੰਗਲਾਦੇਸ਼ ਨੈਸ਼ਨਲ ਫਿਲਮ ਅਵਾਰਡ
ਸਾਲ ਸ਼੍ਰੇਣੀ ਫਿਲਮ ਨਤੀਜਾ
1975 ਵਧੀਆ ਅਦਾਕਾਰਾ ਬੰਦੀ ਥੇਕੇ ਬੇਗਮ ਫਰਮਾ:Won
1976 ਵਧੀਆ ਅਦਾਕਾਰਾ ਨੋਯੋਨ ਮੋਨੀ
ਫਰਮਾ:Won
1977 ਵਧੀਆ ਅਦਾਕਾਰਾ ਵਸੁੰਧਰਾ
ਫਰਮਾ:Won
1985 ਵਧੀਆ ਅਦਾਕਾਰਾ  ਰਾਮੇਰਸੁਮੋਤੀ ਫਰਮਾ:Won
2002 ਵਧੀਆ ਸਹਾਇਤਾ ਅਭਿਨੇਤਰੀ ਹਸਨ ਰਾਜਾ ਫਰਮਾ:Won
2012 ਵਧੀਆ ਸਹਾਇਤਾ ਅਭਿਨੇਤਰੀ ਕੇ ਆਪੋਂ ਕੇ ਪੋਰ ਫਰਮਾ:Won
  • ਬੰਗਲਾਦੇਸ਼ ਸਿਨੀ ਪੱਤਰਕਾਰ ਐਸੋਸੀਏਸ਼ਨ ਅਵਾਰਡ (ਬਚਸਾਸ ਅਵਾਰਡ) 1974 ਵਿੱਚ, 1977, 1980, 1985
  • ਨੈਸ਼ਨਲ ਫਿਲਮ ਅਵਾਰਡ ਪਾਕਿਸਤਾਨ ਦੇ ਵਧੀਆ ਅਦਾਕਾਰਾ 1983 ਵਿੱਚ ਨਾਦਨੀ (ਮਿਸ ਲੰਕਾ)
  • ਬੰਗਾਲ ਫਿਲਮ ਪੱਤਰਕਾਰ ਐਸੋਸੀਏਸ਼ਨ ਅਵਾਰਡ, 1993 ਵਿੱਚ, ਭਾਰਤ
  • ਢਾਲੀਵੁੱਡ ਸੰਗੀਤ ਅਤੇ ਫਿਲਮ ਲਾਇਫ਼ਟਾਈਮ ਅਚੀਵਮੈਂਟ ਅਵਾਰਡ 2002 ਵਿੱਚ, ਅਤੇ 2009.

ਹਵਾਲੇ

ਫਰਮਾ:Reflist

ਬਾਹਰੀ ਲਿੰਕ

  1. ਫਰਮਾ:Cite book
  2. ਫਰਮਾ:Cite news
  3. "Babita Akhtar". distressedchildren. Retrieved 2015-10-07.
  4. ਫਰਮਾ:Cite news
  5. ""Teen Kanya" on queue". The Daily Star. 3 October 2016. Retrieved 2 October 2016.