ਪੰਡਤ ਕਿਸ਼ੋਰ ਚੰਦ

ਭਾਰਤਪੀਡੀਆ ਤੋਂ
Jump to navigation Jump to search

ਪੰਡਤ ਕਿਸ਼ੋਰ ਚੰਦ[1] (2 ਅਕਤੂਬਰ 1890 -) ਪੰਜਾਬੀ ਦੇ ਪ੍ਰਸਿਧ ਕਿੱਸਾਕਾਰ ਅਤੇ ਕਵੀਸਰ ਸਨ।

ਜੀਵਨ

ਪੰਡਤ ਕਿਸ਼ੋਰ ਚੰਦ ਦਾ ਜਨਮ 2 ਅਕਤੂਬਰ 1890 ਨੂੰ ਲੁਧਿਆਣਾ ਨੇੜੇ ਪਿੰਡ ਬੱਦੋਵਾਲ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਗੰਗਾ ਰਾਮ ਸੀ।

ਰਚਨਾਵਾਂ

ਕਿਸ਼ੋਰ ਚੰਦ ਦੀਆਂ 180 ਰਚਨਾਵਾਂ ਵਿੱਚੋਂ 105 ਹੀ ਪ੍ਰਕਾਸ਼ਿਤ ਹੋਈਆਂ ਹਨ, ਜਿਨ੍ਹਾਂ ਵਿਚੋਂ 80 ਮੋਗੇ ਦੀ ਪ੍ਰਸਿੱਧ ਫ਼ਰਮ 'ਹਰਨਾਮ ਸਿੰਘ ਕਰਮ ਸਿੰਘ' ਨੇ ਛਾਪੀਆਂ ਹਨ।

ਕਿੱਸੇ

  • ਜਾਨੀ ਚੋਰ (ਪੰਜ ਭਾਗਾਂ ਵਿੱਚ)
  • ਰਾਜਾ ਜਗਦੇਵ (ਚਾਰ ਭਾਗਾਂ ਵਿੱਚ)
  • ਜੰਝ ਕਿਸ਼ੋਰ ਚੰਦ[2]
  • ਕਿਹਰ ਸਿੰਘ ਦੀ ਮੌਤ (ਦੋ ਹਿੱਸੇ)
  • ਹੀਰ ਕਿਸ਼ੋਰ ਚੰਦ
  • ਸੋਹਣੀ ਕਿਸ਼ੋਰ ਚੰਦ
  • ਕਰਤਾਰੋ ਜਮੀਤਾ
  • ਮਹਾਂ ਭਾਰਤ
  • ਸਾਹਿਬਜ਼ਾਦੇ
  • ਜੰਗ ਚਮਕੌਰ
  • ਸ਼ਹੀਦੀ ਗੁਰੂ ਅਰਜਨ ਦੇਵ ਜੀ
  • ਜੈ ਕਰ ਬਿਸ਼ਨ ਸਿੰਘ
  • ਲਛਮਣ ਮੂਰਛਾ
  • ਦਸ਼ਮੇਸ਼ ਬਿਲਾਸ
  • ਸਤੀ ਸਲੋਚਨਾ
  • ਦਿਲਬਰ ਚੋਰ (ਤਿੰਨ ਹਿੱਸੇ)
  • ਰਾਜਾ ਮਾਨ ਧਾਤਾ
  • ਸੰਤ ਬਿਲਾਸ
  • ਅਕਲ ਦਾ ਬਾਗ
  • ਜਨਮ ਸਾਖੀ ਭਾਲੂ ਨਾਥ
  • ਚੰਦ੍ਰਾਵਤ
  • ਸ਼ਤਾਨੀ ਚੋਰ (ਚਾਰ ਹਿੱਸੇ)
  • ਜੀਜਾ ਸਾਲੀ
  • ਇਸ਼ਕ ਦੇ ਭਾਂਬੜ
  • ਗੋਲ ਖੂੰਡਾ (ਅੱਠ ਹਿੱਸੇ)
  • ਆਲਾ ਊਦਲ (ਅੱਠ ਹਿੱਸੇ)
  • ਰਾਜਾ ਰਤਨ ਸੈਨ (ਚਾਰ ਹਿੱਸੇ)
  • ਰਾਜਾ ਚੰਦਰ ਹਾਂਸ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ