ਪ੍ਰਤਿਭਾ ਪਾਟਿਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox officeholder ਪ੍ਰਤਿਭਾ ਦੇਵੀ ਸਿੰਘ ਪਾਟਿਲ (ਜਨਮ 19 ਦਸੰਬਰ, 1934) ਨੇ ਭਾਰਤ ਦੀ 12ਵੀਂ ਰਾਸ਼ਟਰਪਤੀ ਸੀ ਅਤੇ ਉਹ ਪਹਿਲੀ ਔਰਤ ਹੈ ਜਿਸਨੇ ਰਾਸ਼ਟਰਪਤੀ ਦਾ ਔਹਦਾ ਸੰਭਾਲਿਆ ਸੀ।[1] ਇਸ ਤੋਂ ਪਹਿਲਾਂ ਇਹ 2004 ਤੋਂ 2007 ਤੱਕ ਰਾਜਸਥਾਨ ਦੀ ਗਵਰਨਰ ਰਹੀ।

ਮੁੱਢਲਾ ਜੀਵਨ

ਪ੍ਰਤਿਭਾ ਦੇਵੀਸਿੰਘ ਪਾਟਿਲ, ਨਰਾਇਣ ਰਾਓ ਪਾਟਿਲ ਦੀ ਪੁੱਤਰੀ ਹੈ। ਇਸ ਦਾ ਜਨਮ ਮਰਾਠਾ ਪਰਿਵਾਰ ਵਿੱਚ 19 ਦਸੰਬਰ, 1934 ਨੂੰ ਮਹਾਰਾਸ਼ਟਰ ਦੇ ਜ਼ਿਲੇ ਜਲਗਾਓਂ ਦੇ ਇੱਕ ਪਿੰਡ ਨਡਗਾਓਂ ਵਿੱਚ ਹੋਇਆ। ਇਸ ਨੇ ਆਪਣੀ ਮੁੱਢਲੀ ਪੜ੍ਹਾਈ ਆਰ ਅਰ ਵਿਦਿਆਲਿਆ ਜਲਗਾਓਂ ਤੋਂ ਕੀਤੀ।

ਹਵਾਲੇ

ਫਰਮਾ:ਹਵਾਲੇ ਫਰਮਾ:ਰਾਸ਼ਟਰਪਤੀ

  1. Reals, Tucker (21 July 2007). "India's First Woman President Elected". CBS News. Retrieved 2015-07-30.