ਪਾਲਕੋਂਡਾ ਪਹਾੜੀਆਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox mountain range ਪਾਲਕੋਂਡਾ ਪਹਾੜੀਆਂ ਪੂਰਬੀ ਘਾਟ ਵਿੱਚ ਸਥਿਤ ਇੱਕ ਪਰਬਤ ਲੜੀ ਹੈ। ਇਹ ਪਰਬਤ ਲੜੀ ਆਂਧਰਾ ਪ੍ਰਦੇਸ਼ ਰਾਜ ਵਿੱਚ ਫੈਲੀ ਹੋਈ ਹੈ। ਇਹ ਪਹਾੜੀਆਂ ਉੱਤਰ-ਪੱਛਮ ਤੋਂ ਦੱਖਣ-ਪੂਰਬ ਵੱਲ ਚਲਦੀਆਂ ਹਨ ਅਤੇ ਤਿਰੁਪਤੀ ਵਿਖੇ ਖਤਮ ਹੁੰਦੀਆਂ ਹਨ।

ਨਿਰੁਕਤਿ

"ਪਾਲਕੋਂਡਾ" ਨਾਂ ਤੇਲਗੂ ਭਾਸ਼ਾ ਨਾਲ ਸਬੰਧ ਰੱਖਦਾ ਹੈ। ਇਸਦਾ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ ਪਾਲ ਭਾਵ ਦੁੱਧ ਅਤੇ ਕੋਂਡਾ ਭਾਵ ਪਹਾੜੀਆਂ। ਇਸ ਤਰ੍ਹਾਂ ਪਾਲਕੋਂਡਾ ਦਾ ਅਰਥ ਹੈ "ਦੁੱਧ ਪਹਾੜੀਆਂ"। ਇਹਨਾਂ ਨੂੰ ਦੁੱਧ ਪਹਾੜੀਆਂ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਪਹਾੜੀਆਂ ਵਿੱਚ ਚਾਰਗਾਹਾਂ ਬਹੁਤ ਮੌਜੂਦ ਹਨ।[1][2]

ਹਵਾਲੇ

ਫਰਮਾ:ਹਵਾਲੇ