ਪਾਪ ਦੀ ਖੱਟੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਪਾਪ ਦੀ ਖੱਟੀ ਨਾਨਕ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਸ ਨਾਵਲ ਦਾ ਨਾਇਕ ਭਾਨ ਸਿੰਘ ਹੈ। ਇਸਦਾ ਥੀਮ ਹੈ ਇਨਸਾਨ ਪੈਸਾ ਕਮਾਉਣ ਲਈ ਅਜਿਹਾ ਬਹੁਤ ਕੁਝ ਕਰ ਜਾਂਦਾ ਹੈ ਜਿਸਦੇ ਨਤੀਜੇ ਤੋਂ ਉਹ ਉੱਕਾ ਬੇਖ਼ਬਰ ਹੁੰਦਾ ਹੈ। ਭਾਨ ਸਿੰਘ ਇੱਕ ਜ਼ਿੰਮੀਦਾਰ ਦੇ ਘਰ ਨੌਂਕਰ ਹੈ ਤੇ ਜ਼ਿੰਮੀਦਾਰ ਦੀ ਕੁੜੀ ਉਸ ਨਾਲ ਵਿਆਹ ਕਰਾਉਣਾ ਚਾਹੁੰਦੀ ਹੈ। ਜ਼ਿੰਮੀਦਾਰ ਦੀ ਸ਼ਰਤ ਹੈ ਕਿ ਪਹਿਲਾ ਭਾਨ ਸਿੰਘ ਉਹਨਾਂ ਦੇ ਬਰਾਬਰ ਦਾ ਹੋਵੇ ਤਾਂ ਉਹ ਆਪਣੀ ਕੁੜੀ ਦਾ ਸ਼ਾਕ ਭਾਨ ਸਿੰਘ ਨਾਲ ਕਰੇਗਾ।=ਅਖੀਰ ਭਾਨ ਸਿੰਘ ਉਹ ਸ਼ਰਤ ਪੂਰੀ ਕਰ ਲੈਂਦਾ ਹੈ, ਸਭ ਕੁਝ ਹਾਸਲ ਕਰ ਲੈਂਦਾ ਹੈ, ਪਰ ਉਸਦੇ ਮਨ ਦਾ ਚੈਨ ਉਡ ਜਾਂਦਾ ਹੈ।[1]

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ