ਨੂਰ ਬੁਖਾਰੀ

ਭਾਰਤਪੀਡੀਆ ਤੋਂ
Jump to navigation Jump to search

ਨੂਰ ਬੁਖਾਰੀ ਇੱਕ ਪਾਕਿਸਤਾਨੀ ਅਦਾਕਾਰਾ, ਮਾਡਲ ਅਤੇ ਨਿਰਦੇਸ਼ਕ ਹੈ। ਉਹ ਉਰਦੂ ਅਤੇ ਕਈ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ।[1] ਉਸਨੂੰ ਵਧੇਰੇ ਉਸਦੀ ਫਿਲਮ ਈਸ਼ਕ ਪੌਸਿਟਿਵ ਵਿਚਲੀ ਭੂਮਿਕਾ ਲਈ ਜਾਣਿਆ ਜਾਂਦਾ ਹੈ।

ਕੈਰੀਅਰ

ਨੂਰ ਨੇ ਆਪਣਾ ਅਦਾਕਾਰੀ ਵਿੱਚ ਕੈਰੀਅਰ 1990ਵਿਆਂ ਦੇ ਮੱਧ ਵਿੱਚ ਸ਼ੁਰੂ ਹੋਈ। ਨੂਰ ਹਸਨ ਨੇ ਆਪਣਾ ਕੈਰੀਅਰ ਪਿਆਰ ਕਰਨ ਤੋਂ ਨਹੀਂ ਡਰਨਾ (1992), ਉਰੂਸਾ (1993) ਅਤੇ  ਜੰਨਤ (1993) ਫਿਲਮਾਂ ਨਾਲ ਸ਼ੂਰੂ ਕੀਤਾ। ਈਸ ਮਗਰੋਂ ਉਸਨੇ ਈਸ਼ਕ ਪੌਸੀਟਿਵ ਫਿਲਮ ਵਿੱਚ ਵੀ ਕੰਮ ਕੀਤਾ।[2][3]

ਫਿਲਮੋਗਰਾਫੀ

ਸਾਲ  ਫਿਲਮ
1999 ਜਾਨ ਜਾਨ ਪਾਕਿਸਤਾਨ
2000 ਆਗ ਕਾ ਦਰਿਆ
2000 ਮੁਝੇ ਚਾਂਦ ਚਾਹੀੲੇ
2000 ਤੇਰੇ ਪਿਆਰ ਮੇਂ 
2000 ਘਰ ਕਬ ਆਓਗੇ
2000 ਬਿੱਲੀ
2001 ਮੂਸਾ ਖਾਨ
2008 ਜ਼ਿੱਲ-ੲੇ-ਸ਼ਾਹ
2011 ਭਾਈ ਲੋਗ
2016 ਰਿਵੈਂਜ ਆਫ ਦ ਵਰਥਲੈੱਸ
2016 ਈਸ਼ਕ ਪੌਸੀਟਿਵ[4]
TBA ਸਾਯਾ ੲੇ ਖੁਦਾ ੲੇ ਜ਼ੁਲਜ਼ਲਾਲ

ਟੈਲੀਵਿਜਨ

ਡਰਾਮਾ ਸੀਰੀਅਲਸ

  • ਉਫ ਯੇਹ ਲੜਕੀਆਂ (2001)
  • ਮੈਂ ਨੂਰ ਕਾ ਪਰਿਸਤਾਰ ਹੁੰਦਾ (2002)
  • ਮੇਰੇ ਅੰਗਨੇ ਮੇਂ (2008)
  • ਫਿਰ ਤਨਹਾ (2011)

ਟੀਵੀ ਸ਼ੋਅਸ

  • ਅਨ-ਸੈਂਸਰਡ (2009)
  • ਨੱਚ ਬੱਲੀੲੇ (ਸੀਜ਼ਨ 1 & 2)
  • ਮੌਰਨਿੰਗ ਵਿੱਚ ਹਮ (2010/2011)

ਹਵਾਲੇ

ਫਰਮਾ:Reflist

  1. http://www.urduwire.com/people/Noor_515.aspx, Profile of Noor Bukhari or Noor on urduwire.com website, Retrieved 11 July 2016
  2. "Movie 'Ishq Positive' (2016) launched". hipinpakistan.com. Retrieved 11 July 2016.
  3. http://www.hipinpakistan.com/news/1149571, film 'Ishq Positive' release announcement, Retrieved 11 July 2016
  4. http://www.trendinginsocial.com/pakistani-film-ishq-positive-set-2nd-spell-shoot/, Retrieved 11 July 2016