ਨੀਚਾ ਨਗਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Film ਤਸਵੀਰ:Neecha Nagar (1946).webm ਨੀਚਾ ਨਗਰ (ਫਰਮਾ:Lang-hi) 1946 ਦੀ ਚੇਤਨ ਆਨੰਦ ਦੀ ਨਿਰਦੇਸ਼ਿਤ ਅਤੇ ਖ਼ਵਾਜਾ ਅਹਿਮਦ ਅੱਬਾਸ ਦੀ ਲਿਖੀ ਹਿੰਦੀ ਫ਼ਿਲਮ ਹੈ। ਪਹਿਲੇ ਅੰਤਰਰਾਸ਼ਟਰੀ ਕਾਨਸ ਫਿਲਮ ਸਮਾਰੋਹ ਦਾ ਉਦੋਂ ਸਭ ਤੋਂ ਵੱਡਾ ਗਰਾਂ ਪ੍ਰੀ (Grand Prix) ਪੁਰਸਕਾਰ ਹਾਸਲ ਕਰਨ ਵਾਲੀ[1] ਇਹ ਪਹਿਲੀ ਭਾਰਤੀ ਫ਼ਿਲਮ ਦੇਖਣ ਲਈ ਉਦੋਂ ਪ੍ਰਧਾਨਮੰਤਰੀ ਜਵਾਹਰਲਾਲ ਨਹਿਰੂ ਨੇ ਦਿੱਲੀ ਦੇ ਉਦੋਂ ਵਾਇਸਰੀਗਲ ਲਾਜ਼ (ਹੁਣ ਰਾਸ਼ਟਰਪਤੀ ਭਵਨ) ਵਿੱਚ ਇਸ ਦਾ ਵਿਸ਼ੇਸ਼ ਸ਼ੋ ਰਖਵਾਇਆ ਸੀ।[2]

ਸੰਖੇਪ

ਨੀਚਾ ਨਗਰ ਹਿਆਤੁਲਾ ਅੰਸਾਰੀ ਦੇ ਲਿਖੀ ਇੱਕ ਹਿੰਦੀ ਕਹਾਣੀ ਨੀਚਾ ਨਗਰ ਤੇ ਅਧਾਰਤ ਸੀ, ਜੋ ਅੱਗੋਂ ਰੂਸੀ ਲੇਖਕ ਮੈਕਸਿਮ ਗੋਰਕੀ ਦੀ ਲੋਅਰ ਡੈਪਥਸ ਤੋਂ ਪ੍ਰੇਰਿਤ ਸੀ। ਇਸ ਰਾਹੀਂ ਸਮਾਜ ਵਿੱਚ ਅਮੀਰ ਅਤੇ ​​ਗਰੀਬ ਵਿਚਕਾਰ ਖਾਈ ਤੇ ਰੋਸ਼ਨੀ ਪਾਈ ਗਈ ਹੈ।[3][4]

ਹਵਾਲੇ

ਫਰਮਾ:ਹਵਾਲੇ

ਬਾਹਰੀ ਸਰੋਤ