ਨਾਈਨਟੀਨ ਏਟੀ-ਫ਼ੋਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਪੁਸਤਕ

ਨਾਈਨਟੀਨ ਏਟੀ-ਫ਼ੋਰ1949 ਵਿੱਚ ਪ੍ਰਕਾਸ਼ਿਤ ਅੰਗਰੇਜ਼ ਨਾਵਲਕਾਰ ਜਾਰਜ ਆਰਵੈੱਲ ਦਾ ਇੱਕ ਡਿਸਟੋਪੀਆਈ[1] ਨਾਵਲ ਹੈ। ਇਸ ਨਾਵਲ ਨੂੰ ਟਾਈਮ ਰਸਾਲੇ ਨੇ 1923 ਦੇ ਬਾਅਦ ਹੁਣ ਤੱਕ ਅੰਗਰੇਜ਼ੀ ਵਿੱਚ ਲਿਖੇ ਸੌ ਵਧੀਆ ਨਾਵਲਾਂ ਵਿੱਚੋਂ ਇੱਕ ਦੇ ਤੌਰ 'ਤੇ ਚੁਣਿਆ। ਇਹ ਅਰਬੀ, ਫਰਾਂਸੀਸੀ, ਸਪੇਨੀ, ਡੱਚ ਅਤੇ ਹੋਰਨਾਂ ਸਮੇਤ 62 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ।[2]

ਹਵਾਲੇ

ਫਰਮਾ:ਹਵਾਲੇ

  1. Benet's Reader's Encyclopedia, Fourth Edition (1996). HarperCollins:New York. p. 734.
  2. http://time.com/3903841/review-nineteen-eighty-four-history/