ਨਰਾਇਣ ਦੱਤ ਤਿਵਾਰੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Indian politician ਨਰਾਇਣ ਦੱਤ ਤਿਵਾਰੀ (18 ਅਕਤੂਬਰ 1925 - 18 ਅਕਤੂਬਰ 2018) ਇੱਕ ਭਾਰਤੀ ਸਿਆਸਤਦਾਨ ਸਨ। ਉਹ ਭਾਰਤੀ ਰਾਸ਼ਟਰੀ ਕਾਂਗਰਸ ਨਾਲ ਸਬੰਧ ਰੱਖਦੇ ਸਨ। ਉਹ ਤਿੰਨ ਵਾਰ ਯੂਪੀ ਦੇ ਮੁੱਖ ਮੰਤਰੀ (1976–77, 1984–85, 1988–89) ਰਹੇ ਅਤੇ ਇੱਕ ਵਾਰ ਉੱਤਰਾਖੰਡ ਦੇ (2002–2007)। 1986–1987 ਦੌਰਾਨ ਉਹਨਾਂ ਨੇ ਰਾਜੀਵ ਗਾਂਧੀ ਦੀ ਸਰਕਾਰ ਵਿੱਚ ਵਿਦੇਸ਼ ਮੰਤਰੀ ਦਾ ਅਹੁਦਾ ਵੀ ਸੰਭਾਲਿਆ। ਉਹ 2007 ਤੋਂ 2009 ਦੌਰਾਨ ਆਂਧਰਾ ਪ੍ਰਦੇਸ਼ ਦੇ ਗਵਰਨਰ ਵੀ ਰਹੇ।[1]


ਹਵਾਲੇ

ਫਰਮਾ:ਹਵਾਲੇ

ਬਾਹਰੀ ਲਿੰਕ

  1. "N D Tiwari forcibly began dancing with Female Anchor at a Programme in Lucknow". Retrieved 23 September 2013.