ਦੱਖਣੀ ਬਿਹਾਰ ਕੇਂਦਰੀ ਯੂਨੀਵਰਸਿਟੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox university ਦੱਖਣੀ ਬਿਹਾਰ ਕੇਂਦਰੀ ਯੂਨੀਵਰਸਿਟੀ ਭਾਰਤ ਸਰਕਾਰ ਵੱਲੋਂ ਕੇਂਦਰੀ ਯੂਨੀਵਰਸਿਟੀ ਐਕਟ, 2009(ਸੈਕਸ਼ਨ 25) ਅਧੀਨ ਬਣਾਈਆਂ ਗਈਆਂ 16 ਨਵੀਂਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਕੇਂਦਰੀ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ ਭਾਰਤ ਦੇ ਬਿਹਾਰ ਰਾਜ ਵਿੱਚ ਸਥਿਤ ਹੈ।[1][2][3] ਇਹ ਯੂਨੀਵਰਸਿਟੀ 300 ਏਕੜ ਵਿੱਚ ਫ਼ੈਲੀ ਹੋਈ ਹੈ।[4]

ਚਾਂਸਲਰ

ਲੋਕ ਸਭਾ ਸਪੀਕਰ ਸ੍ਰੀਮਤੀ ਮੀਰਾ ਕੁਮਾਰ ਇਸ ਯੂਨੀਵਰਸਿਟੀ ਦੇ ਪਹਿਲੇ ਚਾਂਸਲਰ ਸਨ।[5]

ਹਵਾਲੇ

ਫਰਮਾ:ਹਵਾਲੇ

ਬਾਹਰੀ ਕੜੀਆਂ

  1. http://www.cub.ac.in/assets/pdf/central-universities-act-2009.pdf
  2. "CUB admission process to begin today". The Times of India.
  3. "Cong-JD (U) clash mars CUB foundation laying ceremony - The Times of India". Timesofindia.indiatimes.com. 2014-02-28. Retrieved 2014-05-29.
  4. "Bill to establish one more central university in Bihar". The Times of India.
  5. "Chancellor - Central University of Bihar". Cub.ac.in. 2013-04-23. Retrieved 2014-05-29.