ਦਾ ਡਰਟੀ ਪਿਚਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film

ਦਾ ਡਰਟੀ ਪਿਚਰ 2011 ਵਰ੍ਹੇ ਦੀ ਇੱਕ ਭਾਰਤੀ ਜੀਵਨੀ-ਆਧਾਰਿਤ ਡਰਾਮਾ ਫਿਲਮ ਹੈ ਜੋ ਦੱਖਣੀ ਭਾਰਤ ਦੀ ਇੱਕ ਅਦਾਕਾਰਾ ਸਿਲਕ ਸਮਿਤਾ ਦੇ ਜੀਵਨ ਉੱਪਰ ਬਣੀ ਹੈ। ਇਹ ਸਿਰਫ ਸਿਲਕ ਦੀ ਹੀ ਨਹੀਂ ਸਗੋਂ ਇੱਕ ਹੋਰ ਭਾਰਤੀ ਅਦਾਕਾਰਾ ਡਿਸਕੋ ਸ਼ਾਂਤੀ ਅਤੇ ਹਾਲੀਵੁੱਡ ਦੀ ਅਦਾਕਾਰਾ ਮਰਲਿਨ ਮੁਨਰੋ .ਦੇ ਜੀਵਨ ਤੋਂ ਵੀ ਪ੍ਰਭਾਵਿਤ ਮੰਨੀ ਜਾਂ ਸਕਦੀ ਹੈ।[1] ਫਿਲਮ ਦੇ ਨਿਰਦੇਸ਼ਕ ਮਿਲਨ ਲੂਥਰਿਆ ਹਨ ਅਤੇ ਇਸਦੇ ਨਿਰਮਾਤਾ ਸ਼ੋਭਾ ਕਪੂਰ ਅਤੇ ਏਕਤਾ ਕਪੂਰ ਹਨ।[2][3]

ਹਵਾਲੇ

ਫਰਮਾ:Reflist

  1. ਫਰਮਾ:Cite news
  2. ਫਰਮਾ:Cite news
  3. "'Silk' makes Vidya Balan a jubilee heroine in city, News – City – Ahmedabad Mirror,Ahmedabad Mirror". Ahmedabadmirror.com. 24 May 2012. Retrieved 31 May 2012.