ਡੇਵਿਡ ਕਾਪਰਫੀਲਡ (ਨਾਵਲ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਪੁਸਤਕ ਡੇਵਿਡ ਕਾਪਰਫੀਲਡ ਜਾਂ ਬਲੰਡਰਸਟੋਨ ਦੀ ਬਸਤੀ ਵਿੱਚ ਰਹਿਣ ਵਾਲੇ ਡੇਵਿਡ ਕਾਪਰਫੀਲਡ ਦਾ ਵਿਅਕਤੀਗਤ ਇਤਹਾਸ, ਰੁਮਾਂਸ, ਅਨੁਭਵ ਅਤੇ ਸਮੀਖਿਆ ਚਾਰਲਸ ਡਿਕਨਜ਼ ਦਾ ਲਿਖਿਆ ਇੱਕ ਨਾਵਲ ਹੈ (ਜਿਸ ਨੂੰ ਉਹ ਕਦੇ ਵੀ ਕਿਸੇ ਵੀ ਕੀਮਤ ਉੱਤੇ ਪ੍ਰਕਾਸ਼ਿਤ ਨਹੀਂ ਕਰਨਾ ਚਾਹੁੰਦਾ ਸੀ)।[1] ਇਹ ਨਾਵਲ ਦੇ ਰੂਪ ਵਿੱਚ ਸਭ ਤੋਂ ਪਹਿਲਾਂ 1850 ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਹਨਾਂ ਦੀਆਂ ਹੋਰਨਾਂ ਰਚਨਾਵਾਂ ਦੀ ਤਰ੍ਹਾਂ, ਇਹ ਮੂਲ ਤੌਰ 'ਤੇ ਇੱਕ ਸਾਲ ਪਹਿਲਾਂ ਧਾਰਾਵਾਹਿਕ ਦੇ ਰੂਪ ਵਿੱਚ ਸਾਹਮਣੇ ਆਇਆ। ਨਾਵਲ ਵਿੱਚ ਕਈ ਤੱਤ ਡਿਕਨਜ਼ ਦੇ ਆਪਣੇ ਆਪ ਦੇ ਜੀਵਨ ਦੀਆਂ ਘਟਨਾਵਾਂ ਉੱਤੇ ਆਧਾਰਿਤ ਹਨ, ਅਤੇ ਇਹ ਸ਼ਾਇਦ ਉਹਨਾਂ ਦੇ ਸਾਰੇ ਨਾਵਲਾਂ ਵਿੱਚ ਸਭ ਤੋਂ ਵਧ ਆਤਮਕਥਾ ਉੱਤੇ ਆਧਾਰਿਤ ਹੈ। 1867 ਚਾਰਲਸ ਡਿਕਨਜ਼ ਸੰਸਕਰਣ ਲਈ ਪ੍ਰਸਤਾਵਨਾ ਵਿੱਚ ਉਹਨਾਂ ਨੇ ਲਿਖਿਆ ਹੈ, ਕਈ ਸ਼ੌਕੀਨ ਮਾਪਿਆਂ ਦੀ ਤਰ੍ਹਾਂ, ਮੇਰੇ ਦਿਲ ਵਿੱਚ ਇੱਕ ਪਸੰਦੀਦਾ ਬੱਚਾ ਹੈ। ਅਤੇ ਉਸ ਦਾ ਨਾਮ ਡੇਵਿਡ ਕਾਪਰਫੀਲਡ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

  1. Dickens invented over 14 variations of the title for this work, see /sici?sici=0021-8529%28198723%2946%3A1%3C7%3ATTAET%3E2.0.CO%3B2-S&size=LARGE "Titles, Titling, and Entitlement to", by Hazard Adams in The Journal of Aesthetics and Art Criticism, Vol. 46, No. 1 (Autumn, 1987), pp. 7–21