ਜਸਵੀਰ ਰਾਣਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਜਸਵੀਰ ਰਾਣਾ (ਜਨਮ 18 ਸਤੰਬਰ 1968) ਪੰਜਾਬੀ ਗਲਪਕਾਰ ਹੈ। ਅੱਧੀ ਦਰਜਨ ਤੋਂ ਵੱਧ ਕਹਾਣੀ-ਸੰਗ੍ਰਹਿਆਂ ਦੇ ਇਲਾਵਾ ਉਸਦਾ ਇੱਕ ਨਾਵਲ ਵੀ ਛਪ ਚੁੱਕਾ ਹੈ।[1] ਸਾਹਿਤਕ ਕਾਰਜ ਤੋਂ ਬਿਨਾਂ ਉਹ ਅਮਰਗੜ੍ਹ ਦੇ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਨੌਕਰੀ ਕਰ ਰਿਹਾ ਹੈ।

ਪ੍ਰਕਾਸ਼ਿਤ ਪੁਸਤਕਾਂ

  • ਸਿਖਰ ਦੁਪਹਿਰਾ (ਕਹਾਣੀ ਸੰਗ੍ਰਹਿ)
  • ਖਿੱਤੀਆਂ ਘੁੰਮ ਰਹੀਆਂ ਨੇ (ਕਹਾਣੀ ਸੰਗ੍ਰਹਿ)
  • ਬਿੱਲੀਆਂ ਅੱਖਾਂ ਦਾ ਜਾਦੂ (ਕਹਾਣੀ ਸੰਗ੍ਰਹਿ)
  • ਕਿੰਨਰਾਂ ਦਾ ਵੀ ਦਿਲ ਹੁੰਦਾ ਹੈ (ਹਿਜੜਿਆਂ ਦੀ ਜ਼ਿੰਦਗੀ ਨਾਲ ਸੰਬੰਧਤ ਕਹਾਣੀਆਂ)
  • ਮੈਂ ਤੇ ਮੇਰੀ ਖਾਮੋਸ਼ੀ (ਸ਼ਬਦ-ਚਿੱਤਰ)
  • ਮੇਰੀਆਂ ਬਾਲ ਕਹਾਣੀਆਂ
  • ਉਰਫ ਰੋਸ਼ੀ ਜੱਲਾਦ (ਕਹਾਣੀ ਸੰਗ੍ਰਹਿ)
  • ਇੱਥੋਂ ਰੇਗਿਸਤਾਨ ਦਿਸਦਾ ਹੈ' (ਨਾਵਲ)

ਜਸਵੀਰ ਰਾਣਾ ਅਤੇ ਉਸ ਦੀ ਕਹਾਣੀ ਕਲਾ ਬਾਰੇ ਰੁਪਿੰਦਰ ਕੌਰ ਦੀ ਲਿਖੀ ਇੱਕ ਪੁਸਤਕ ਜਸਵੀਰ ਰਾਣਾ ਦੀ ਕਥਾ-ਦ੍ਰਿਸ਼ਟੀ ਪ੍ਰਕਾਸ਼ਿਤ ਹੋ ਚੁੱਕੀ ਹੈ।[2]

ਹਵਾਲੇ

ਫਰਮਾ:ਹਵਾਲੇ

  1. Service, Tribune News. "ਜਸਵੀਰ ਰਾਣਾ ਦਾ ਨਾਵਲ 'ਇੱਥੋਂ ਰੇਗਿਸਤਾਨ ਦਿਸਦਾ ਹੈ' ਲੋਕ ਅਰਪਣ". Tribuneindia News Service. Retrieved 2020-10-27.
  2. [1]