ਜਨਰਲ ਹਰਬਖ਼ਸ਼ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox military person ਲੈਫਟੀਨੈਂਟ ਜਨਰਲ ਹਰਬਖ਼ਸ਼ ਸਿੰਘ (1 ਅਕਤੂਬਰ 1913 - 14 ਨਵੰਬਰ 1999) ਪਦਮ ਵਿਭੂਸ਼ਣ, ਪਦਮ ਭੂਸ਼ਨ ਅਤੇ ਵੀਰ ਚੱਕਰ ਨਾਲ ਸਨਮਾਨਿਤ ਭਾਰਤੀ ਫੌਜੀ ਅਫ਼ਸਰ ਸੀ। ਉਸਨੇ ਭਾਰਤ-ਪਾਕਿਸਤਾਨ ਯੁੱਧ (1965) ਦੌਰਾਨ ਅਹਿਮ ਭੂਮਿਕਾ ਨਿਭਾਈ ਸੀ।

ਹਰਬਖ਼ਸ਼ ਸਿੰਘ ਨੇ 1933 ਚ ਭਾਰਤੀ ਮਿਲਟਰੀ ਅਕੈਡਮੀ ਵਿੱਚ ਦਾਖਲਾ ਲਿਆ ਸੀ ਅਤੇ 15 ਜੁਲਾਈ 1935 ਨੂੰ ਉਸਨੂੰ ਕਮਿਸ਼ਨ ਮਿਲਿਆ। ਰਾਵਲਪਿੰਡੀ ਵਿੱਚ ਅਰਗਿੱਲ ਅਤੇ ਸਦਰਲੈਂਡ ਹਾਈਲੈਂਡਰਜ ਦੀ ਦੂਜੀ ਬਟਾਲੀਅਨ ਦੇ ਨਾਲ ਇੱਕ ਸਾਲ ਲਈ ਪੋਸਟ-ਕਮਿਸ਼ਨ ਜੋੜ ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀi[1] ਜਿਸ ਨਾਲ ਉਸ ਨੇ 1935 ਦੇ ਮੋਹੰਮਦ ਓਪਰੇਸ਼ਨ ਦੌਰਾਨ ਉੱਤਰੀ ਪੱਛਮੀ ਸਰਹੱਦੀ ਤੇ ਸੇਵਾ ਦਾ ਅਨੁਭਵ ਹਾਸਲ ਕੀਤਾ।[2] ਬਾਅਦ ਨੂੰ (19 ਅਗਸਤ 1936)[3] ਨੂੰ ਉਹ ਔਰੰਗਾਬਾਦ 5/11 ਸਿੱਖ ਰਜਮੈਂਟ ਵਿੱਚ ਚਲਿਆ ਗਿਆ।

ਹਵਾਲੇ

ਫਰਮਾ:ਹਵਾਲੇ ਫਰਮਾ:ਭਾਰਤੀ ਸੈਨਾ ਸਨਮਾਨ ਅਤੇ ਤਗਮੇ ਫਰਮਾ:ਨਾਗਰਿਕ ਸਨਮਾਨ

  1. January 1936।ndian Army List
  2. War services of British and।ndian Officers of the।ndian army 1941
  3. October 1937।ndian Army List