ਚਿੱਤਕਾਰਾ ਯੂਨੀਵਰਸਿਟੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox University ਚਿੱਤਕਾਰਾ ਯੂਨੀਵਰਸਿਟੀ ਭਾਰਤ ਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਹੈ। ਇਸ ਦੇ ਕੈਂਪਸ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਹਨ।ਯੂਨੀਵਰਸਿਟੀ, ਅੰਡਰਗਰੈਜੂਏਟ ਪ੍ਰੋਗਰਾਮਾਂ, ਪੋਸਟ-ਗ੍ਰੈਜੂਏਟ ਪ੍ਰੋਗਰਾਮ ਅਤੇ ਡਾਕਟਰੇਟ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ ਜਿਵੇਂ ਕਿ ਇੰਜਨੀਅਰਿੰਗ, ਮੈਨੇਜਮੈਂਟ, ਫਾਰਮੇਸੀ ਅਤੇ ਹੈਲਥ ਸਾਇੰਸਜ਼, ਨਰਸਿੰਗ ਆਦਿ।[1]

ਇਤਿਹਾਸ

ਚਿੱਤਕਾਰਾ ਯੂਨੀਵਰਸਿਟੀ ਦੀ ਸਥਾਪਨਾ 2010 ਵਿੱਚ "ਚਿਤਕਾਰਾ ਯੂਨੀਵਰਸਿਟੀ ਐਕਟ" ਦੇ ਤਹਿਤ ਪੰਜਾਬ ਰਾਜ ਵਿਧਾਨ ਸਭਾ ਦੁਆਰਾ ਕੀਤੀ ਗਈ ਸੀ।[2] ਯੂਨੀਵਰਸਿਟੀ ਚਿਤਕਾਰਾ ਵਿਦਿਅਕ ਟ੍ਰਸਟ[3] ਦੇ ਅਧੀਨ ਆਉਂਦੀ ਹੈ ਜੋ ਚੰਡੀਗੜ੍ਹ ਵਿੱਚ ਸਥਿਤ ਹੈ।

ਹਵਾਲੇ

ਫਰਮਾ:ਹਵਾਲੇ

  1. Lua error in package.lua at line 80: module 'Module:Citation/CS1/Suggestions' not found.
  2. http://www.chitkara.edu.in/overview
  3. http://www.chitkara.edu.in/chitkara-educational-trust