ਚਿੱਟੀਆਂ ਰਾਤਾਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਪੁਸਤਕ ਚਿੱਟੀਆਂ ਰਾਤਾਂ ਜਾਂ ਵ੍ਹਾਈਟ ਨਾਈਟਸ (ਰੂਸੀ:Белые ночи, ਬੇਲੋਏ ਨੋਚੇ) 19ਵੀਂ ਸਦੀ ਦੇ ਰੂਸੀ ਲੇਖਕ ਫਿਉਦਰ ਦੋਸਤੋਵਸਕੀ ਦੁਆਰਾ ਆਪਣੇ ਕੈਰੀਅਰ ਦੇ ਸ਼ੁਰੂ ਵਿੱਚ ਲਿਖੀ ਗਈ ਇੱਕ ਨਿੱਕੀ ਕਹਾਣੀ ਹੈ। ਸਭ ਤੋਂ ਪਹਿਲਾਂ ਇਹ 1848 ਵਿੱਚ ਪ੍ਰਕਾਸ਼ਿਤ ਹੋਈ ਸੀ। ਇਸ ਕਹਾਣੀ ਉੱਤੇ ਅੱਜ ਤੱਕ ਕਈ ਫ਼ਿਲਮਾਂ ਬਣਾਈਆਂ ਜਾ ਚੁੱਕੀਆਂ ਹਨ। ਇਨ੍ਹਾਂ ਵਿੱਚ ਰੂਸੀ ਨਿਰਦੇਸ਼ਕ ਇਵਾਨ ਪੀਏਰੇਵ ਦੀ ‘ਬੇਲੋਏ ਨੋਚੇ’ (Belye nochi), ਇਤਾਲਵੀ ਨਿਰਦੇਸ਼ਕ ਲੁਚਿਨੋ ਵਿਸਕੋਨਤੀ ਦੀ ‘ਲਾ ਨੋਟੀ ਬਿਆਂਚੇ’ (Le Notti Bianche) ਅਤੇ ਫ਼ਰਾਂਸ ਦੇ ਨਿਰਦੇਸ਼ਕ ਰਾਬਰਟ ਬਰੇਸਨ ਦੁਆਰਾ (‘ਚਾਰ ਰਾਤਾਂ ਇੱਕ ਸੁਪਨਸਾਜ਼ ਦੀਆਂ’ ਦੇ ਰੂਪ ਵਿੱਚ), ਈਰਾਨੀ ਨਿਰਦੇਸ਼ਕ ਫਰਜਾਦ ਮੋਤਾਮੇਨ ਦੁਆਰਾ (ਸ਼ਬਹਾਏ ਰੋਸ਼ਨ ਦੇ ਰੂਪ ਵਿੱਚ) ਅਤੇ ਭਾਰਤੀ ਫਿਲਮ ਨਿਰਦੇਸ਼ਕਾਂ ਦੁਆਰਾ – ਮਨਮੋਹਨ ਦੇਸਾਈ (ਛਲੀਆ - 1960), ਸੰਜੈ ਲੀਲਾ ਭੰਸਾਲੀ (ਸਾਂਵਰੀਆ), ਸ਼ਿਵਮ ਨਾਇਰ (ਆਹਿਸਤਾ ਆਹਿਸਤਾ), ਅਮਰੀਕੀ ਨਿਰਦੇਸ਼ਕ ਜੇਮਸ ਗਰੇ ਦੁਆਰਾ ‘ਦੋ ਪ੍ਰੇਮੀ’(ਟੂ ਲਵਰਜ)[1] ਅਤੇ ਜਨਾਨਾਧਨ (ਇਯਾਰਕਏ)-ਬਣਾਈਆਂ ਫ਼ਿਲਮਾਂ ਪ੍ਰਮੁੱਖ ਹਨ।

ਫਰਮਾ:ਅਧਾਰ

ਹਵਾਲੇ

ਫਰਮਾ:ਹਵਾਲੇ