ਚਵਿੰਡਾ ਕਲਾਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਬੇ-ਹਵਾਲਾ ਚਵਿੰਡਾ ਕਲਾਂ ਇੱਕ ਪਿੰਡ ਹੈ। ਇਹ ਚੋਗਾਵਾਂ ਤੋਂ ਥੋੜੀ ਹੀ ਦੂਰ ਹੈ। ਇਹ ਅਜਨਾਲਾ ਤਹਿਸੀਲ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਸਤਿਥ ਹੈ। ਇਥੇ ਇੱਕ ਬਹੁਤ ਇਤਿਹਾਸਕ ਗੁਰਦੁਆਰਾ ਹੈ ਜਿਸ ਦਾ ਨਾ ਗੁਰਦੁਆਰਾ ਬਾਬਾ ਸਾਧੂ ਸਿੱਖ ਹੈ। ਇਥੇ ਸਾਲ ਵਿੱਚ ਦੋ ਵਾਰ ਮੇਲਾ ਲੱਗਦਾ ਹੈ। ਇਸ ਪਿੰਡ ਵਿੱਚ ਸਾਲ ਦੇ ਸ਼ੁਰੂ ਵਿੱਚ ਨਗਰ ਕੀਰਤਨ ਵੀ ਹੁੰਦਾ ਹੈ। ਇਥੇ ਹਰ ਸਾਲ ਹੋਲੇ ਮੁਹੱਲੇ ਦੇ ਜੋੜ ਮੇਲਾ ਦੌਰਾਨ ਕੱਬਡੀ ਟੌਰਨਮੈਂਟ ਵ ਹੁੰਦਾ ਹੈ। ਅਗੇ ਇੱਕ ਪ੍ਰਾਇਮਰੀ ਸਕੂਲ ਅਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ