ਗੇਲੋ (ਫਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film ਗੇਲੋ, ਭਾਰਤੀ ਪੰਜਾਬੀ ਭਾਸ਼ਾ ਦੀ ਇੱਕ ਡਰਾਮਾ ਫ਼ਿਲਮ ਹੈ, ਜੋ ਪੰਜਾਬੀ ਸਾਹਿਤ ਦੇ ਲੇਖਕ, ਸਵਰਗੀ ਰਾਮ ਸਰੂਪ ਅਣਖੀ ਦੁਆਰਾ ਲਿਖੇ ਪੰਜਾਬੀ ਨਾਵਲ, ਗੇਲੋ ਉੱਪਰ ਅਧਾਰਿਤ ਹੈ। ਫ਼ਿਲਮ ਮਨਭਵਨ ਸਿੰਘ ਦੁਆਰਾ ਨਿਰਦੇਸਿਤ ਹੈ। ਸੈਲੀਬਰੇਸ਼ਨ ਸਟੂਡੀਓਜ਼ ਅਤੇ ਸੋਨਾਰਕ ਸੋਲਯੂਸ਼ਨਜ਼ ਦੁਆਰਾ ਤਿਆਰ ਕੀਤਾ ਗਈ ਹੈ, ਇਸ ਵਿੱਚ ਪ੍ਰਮੁੱਖ ਭੂਮਿਕਾਵਾਂ ਵਿੱਚ ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਸ਼ਾਮਲ ਹਨ। ਸੰਗੀਤ ਉਮਰ ਸ਼ੇਖ ਦੁਆਰਾ ਰਚਿਆ ਗਿਆ ਹੈ। ਫਿਲਮ 5 ਅਗਸਤ 2016 ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਗਈ ਸੀ।[1][2][3][4][5]

ਸੰਖੇਪ

ਗੇਲੋ ਇੱਕ ਅਜਿਹੀ ਕੁੜੀ ਦੀ ਕਹਾਣੀ ਹੈ ਜਿਸਦਾ ਨਾਮ ਗੁਰਮੇਲ ਕੌਰ ਹੈ। ਉਹ ਪੰਜਾਬ ਦੇ ਮਾਲਵਾ ਖੇਤਰ ਨਾਲ ਸਬੰਧਤ ਹੈ। ਇਹ ਫ਼ਿਲਮ ਪੰਜਾਬ ਦੇ ਮਾਲਵਾ ਖੇਤਰ 'ਚ ਰਹਿ ਰਹੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦਰਸਾਉਂਦੀ ਹੈ।[6][7]

ਕਾਸਟ

  • ਜਸਪਿੰਦਰ ਚੀਮਾ ਗੇਲੋ ਵਜੋਂ
  • ਬਲਵੰਤ ਸਿੰਘ ਦੇ ਤੌਰ ਤੇ ਪਵਨ ਮਲਹੋਤਰਾ 
  • ਗੁਰਜੀਤ ਸਿੰਘ, ਰਾਮਾ ਵਜੋਂ 
  • ਦਿਲਾਵਰ ਸਿੱਧੂ ਜਗਤਾਰ ਦੇ ਤੌਰ ਤੇ 
  • ਆਦਿਤਿਆ ਤਾਰਨਾਚ 
  • ਰਾਜ ਧਾਲੀਵਾਲ

ਸੰਗੀਤ

ਫਰਮਾ:Track listing

ਹਵਾਲੇ

ਫਰਮਾ:Reflist