ਗੀਤ ਚਤੁਰਵੇਦੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਗੀਤ ਚਤੁਰਵੇਦੀ (ਜਨਮ 27 ਨਵੰਬਰ 1977, ਮੁੰਬਈ, ਮਹਾਰਾਸ਼ਟਰ) ਪ੍ਰਸਿੱਧ ਹਿੰਦੀ ਕਵੀ, ਕਹਾਣੀਕਾਰ ਅਤੇ ਨਾਵਲਕਾਰ ਹੈ। ਉਸਨੂੰ 2007 ਵਿੱਚ ਕਵਿਤਾ ਦਾ ਭਾਰਤ ਭੂਸ਼ਣ ਅਗਰਵਾਲ ਪੁਰਸਕਾਰ ਮਿਲਿਆ ਸੀ।[1] ਉਹ ਭੋਪਾਲ, ਭਾਰਤ ਵਿੱਚ ਰਹਿੰਦਾ ਹੈ।

ਮੁੱਖ ਕ੍ਰਿਤੀਆਂ

ਕਵਿਤਾ ਸੰਗ੍ਰਿਹ

  • ਆਲਾਪ ਮੇਂ ਗਿਰਹ
  • ਨਿਊਨਤਮ ਮੈਂ

ਕਹਾਣੀ ਸੰਗ੍ਰਿਹ

  • ਸਾਵੰਤ ਆਂਟੀ ਕੀ ਲੜਕੀਆਂ
  • ਪਿੰਕ ਸਲਿਪ ਡੈਡੀ

ਅਨੁਵਾਦ

  • ਚਿਲੀ ਕੇ ਜੰਗਲੋਂ ਸੇ (ਪਾਬਲੋ ਨੇਰੁਦਾ ਦਾ ਗਦ)
  • ਚਾਰਲੀ ਚੈਪਲਿਨ (ਆਤਮਕਥਾ)

ਇਸ ਦੇ ਇਲਾਵਾ ਗੀਤ ਨੇ ਦੁਨੀਆ ਭਰ ਦੇ ਅਨੇਕ ਸਿਖਰ ਕਵੀਆਂ ਦੀਆਂ ਕਵਿਤਾਵਾਂ ਦਾ ਹਿੰਦੀ ਅਨੁਵਾਦ ਕੀਤਾ ਹੈ।

ਬਲਾਗ

  • ਬੈਤਾਗਵਾੜੀ ([1])

ਸਨਮਾਨ

  • ਭਾਰਤ ਭੂਸ਼ਣ ਅਗਰਵਾਲ ਪੁਰਸਕਾਰ

ਹਵਾਲੇ

ਫਰਮਾ:ਹਵਾਲੇ