ਕੋਂਕਣੀ ਭਾਸ਼ਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox language

ਕੋਂਕਣੀ ਇੱਕ ਹਿੰਦ-ਆਰੀਆ ਭਾਸ਼ਾ ਹੈ ਅਤੇ ਭਾਰਤ ਦੇ ਪੱਛਮ ਤੱਟੀ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਇਹ ਭਾਰਤੀ ਸੰਵਿਧਾਨ ਦੀ 8 ਵੀਂ ਅਨੁਸੂਚੀ ਅਨੁਸਾਰ 22 ਉਲਿਖਿਤ ਭਾਸ਼ਾਵਾਂ ਵਿੱਚੋਂ ਇੱਕ ਹੈ ਅਤੇ ਭਾਰਤੀ ਰਾਜ ਗੋਆ ਦੀ ਸਰਕਾਰੀ, ਅਤੇ ਕਰਨਾਟਕ ਅਤੇ ਉੱਤਰੀ ਕੇਰਲ (ਕਸਰਾਗੋਡ ਜਿਲ੍ਹਾ) ਵਿੱਚ ਇੱਕ ਘੱਟ ਗਿਣਤੀ ਭਾਸ਼ਾ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ ਫਰਮਾ:ਭਾਰਤੀ ਭਾਸ਼ਾਵਾਂ