ਕੁਲੀਨ ਘਰਾਣਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਪੁਸਤਕ

ਕੁਲੀਨ ਘਰਾਣਾ (Russian: Дворянское гнездо, ਫਰਮਾ:IPA-ru) ਰੂਸੀ ਲੇਖਕ ਇਵਾਨ ਤੁਰਗਨੇਵ ਜੋ ਆਪਣੇ ਨਾਵਲ ਪਿਤਾ ਅਤੇ ਪੁੱਤਰ ਲਈ ਜਾਣੇ ਜਾਂਦੇ ਹਨ, ਦਾ ਲਿਖਿਆ ਦੂਜਾ ਨਾਵਲ ਹੈ। ਇਹ 1859 ਵਿੱਚ ਰੂਸੀ ਮੈਗਜੀਨ ਸੋਵਰੇਮੈਨਨਿਕ ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਰੂਸੀ ਸਮਾਜ ਵਲੋਂ ਇਸ ਨੂੰ ਜੋਸ਼ੀਲਾ ਹੁੰਗਾਰਾ ਮਿਲਿਆ ਸੀ। ਇਸ ਤੇ ਐਂਦਰਈ ਕੋਂਚਾਲੇਵਸਕੀ 1969 ਵਿੱਚ ਮੂਵੀ ਦਾ ਨਿਰਮਾਣ ਕੀਤਾ।


ਸਾਹਿਤਕ ਮਹੱਤਤਾ ਅਤੇ ਅਲੋਚਨਾ

ਨਾਵਲ ਅਕਸਰ ਇਸ ਦੇ ਸੰਗੀਤਕ ਤੱਤ ਅਤੇ ਇਸ ਦੇ ਵਾਰਤਕ ਦੇ ਸ਼ਾਂਤੀ ਲਈ ਜਾਣਿਆ ਜਾਂਦਾ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ