ਕਿਲ੍ਹਾ ਭਾਈ ਸੰਤੋਖ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਕਿਲ੍ਹਾ ਭਾਈ ਸੰਤੋਖ ਸਿੰਘ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦਾ ਇਤਿਹਾਸਕ ਪਿੰਡ ਹੈ। ਇਹ ਪਿੰਡ ਤਰਨ ਤਾਰਨ ਅਟਾਰੀ ਰੋਡ ‘ਤੇ ਸਥਿਤ ਹੈ। ਇਹ ਪਿੰਡ ਤਰਨ ਤਾਰਨ ਤੋਂ ਛੇ ਕਿਲੋਮੀਟਰ ਅਤੇ ਅੰਮ੍ਰਿਤਸਰ ਤੋਂ 24 ਕਿਲੋਮੀਟਰ ਦੂਰੀ ‘ਤੇ ਸਥਿਤ ਹੈ।ਇਸ ਪਿੰਡ ਦੀ ਆਬਾਦੀ ਲਗਭਗ 2842 ਹੈ। ਪੁਰਾਣਾ ਨਾਮ ਨੂਰਦੀ ਪਿੰਡ ਮੁਸਲਮਾਨਾਂ ਦਾ ਪਿੰਡ ਸੀ।

ਪਿੰਡ ਦੇ ਵਸਨੀਕ

ਕਵੀ ਭਾਈ ਸੰਤੋਖ ਸਿੰਘ, ਸੁਤੰਤਰਾ ਸੰਗਰਾਮੀ ਫੌਜਾ ਸਿੰਘ ਰੰਧਾਵਾ ਇਸ ਪਿੰਡ ਦੇ ਵਸਨੀਕ ਸਨ।

ਸਹੂਲਤਾਂ

ਖੇਡ ਸਟੇਡੀਅਮ, ਸਾਲ 1926 'ਚ ਬਣਿਆ ਪ੍ਰਾਇਮਰੀ ਸਕੂਲ, ਐਲੀਮੈਟਰੀ ਸਕੂਲ, ਗੁਰੂ ਨਾਨਕ ਦੇਵ ਐਕਡਮੀ

ਧਾਰਮਿਕ ਸਥਾਨ

ਦੋ ਮਸੀਤਾਂ, ਕਾਲੀ ਦੇਵੀ ਦਾ ਮੰਦਰ, ਠਾਕਰ ਦੁਵਾਰਾ ਅਤੇ ਸ਼ਨੀ ਮੰਦਰ, ਗੁਰਦੁਆਰਾ ਜਨਮ ਸਥਾਨ ਮਹਾਂ ਕਵੀ ਭਾਈ ਸੰਤੋਖ ਸਿੰਘ, ਗੁਰਦੁਆਰਾ ਸ਼ਹੀਦ ਗੰਜ ਬਾਬਾ ਬੋਤਾ ਸਿੰਘ ਗਰਜਾ ਸਿੰਘ, ਗੁਰਦੁਆਰਾ ਬਾਬਾ ਪੂਰਨ ਦਾਸ, ਗੁਰਦੁਆਰਾ ਮਸੀਤਾ ਵਾਲਾ, ਗੁਰਦੁਆਰਾ ਬਾਬਾ ਜੀਵਨ ਸਿੰਘ ਅਤੇ ਗੁਰਦੁਆਰਾ ਪਤੀ ਨੂਰਦੀ ਹਨ।

ਹਵਾਲੇ