ਕਾਸ਼ੀ ਨਾਥ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਕਾਸ਼ੀ ਨਾਥ ਸਿੰਘ ਹਿੰਦੀ ਲੇਖਕ ਅਤੇ ਵਿਦਵਾਨ ਹੈ, ਜੋ ਨਿੱਕੀਆਂ ਕਹਾਣੀਆਂ ਅਤੇ ਨਾਵਲ ਲਿਖਣ ਲਈ ਜਾਣਿਆ ਜਾਂਦਾ ਹੈ। ਉਸ ਨੇ 2011 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਕੀਤਾ, ਅਤੇ ਵਾਰਾਣਸੀ ਦੇ ਸ਼ਹਿਰ ਦਾ ਇੱਕ ਵਧੀਆ ਇਤਿਹਾਸਕਾਰ ਮੰਨਿਆ ਗਿਆ ਹੈ।[1]

ਜੀਵਨੀ

ਕਾਸ਼ੀ ਨਾਥ ਸਿੰਘ ਦਾ ਜਨਮ 1 ਜਨਵਰੀ 1937 ਨੂੰ ਉੱਤਰ ਪ੍ਰਦੇਸ਼, ਭਾਰਤ ਦੇ ਚੰਦੌਲੀ ਜ਼ਿਲ੍ਹੇ ਅੰਦਰ ਪਿੰਡ ਜਿਆਂਪੁਰ ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਸ ਨੇ ਮੁਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਲਈ ਅਤੇ ਉਚੇਰੀ ਸਿੱਖਿਆ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ, ਜਿੱਥੇ ਉਸ ਨੇ ਬੀ.ਏ., ਐਮ.ਏ. ਅਤੇ ਪੀਐੱਚਡੀ ਦੀਆਂ ਡਿਗਰੀਆਂ ਪ੍ਰਾਪਤ ਕੀਤੀਆਂ। ਉਸ ਨੇ 1965 ਵਿੱਚ ਬਨਾਰਸ ਵਿੱਚ ਇੱਕ ਲੈਕਚਰਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉੱਥੋਂ ਹੀ ਪ੍ਰੋਫੈਸਰ ਅਤੇ ਹਿੰਦੀ ਵਿਭਾਗ ਦੇ ਮੁਖੀ ਦੇ ਤੌਰ 'ਤੇ ਸੇਵਾ ਮੁਕਤ ਹੋਇਆ।[2]

ਰਚਨਾਵਾਂ

ਹਵਾਲੇ

ਫਰਮਾ:ਹਵਾਲੇ

  1. ‘Narendra Modi’s presence has polarised Varanasi’ | GulfNews.com
  2. "Kashinath Singh". Retrieved 23 September 2014.