ਕਾਬਿਲ (ਫ਼ਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film

ਕਾਬਿਲ (ਫਰਮਾ:Lang-en) (ਭਾਰਤੀ ਅੰਗਰੇਜ਼ੀ: Kaabil) 2017 ਦੀ ਇੱਕ ਭਾਰਤੀ ਹਿੰਦੀ ਫ਼ਿਲਮ ਹੈ। ਇਸ ਫ਼ਿਲਮ ਦਾ ਨਿਰਦੇਸ਼ਕ ਸੰਜੇ ਗੁਪਤਾ ਹੈ ਅਤੇ ਲਿਖਣ ਦਾ ਕੰਮ ਵਿਜੇ ਕੁਮਾਰ ਮਿਸ਼ਰਾ ਨੇ ਕੀਤਾ ਹੈ। ਇਸ ਫ਼ਿਲਮ ਦਾ ਨਿਰਮਾਤਾ ਰਾਕੇਸ਼ ਰੋਸ਼ਨ ਹੈ।[1] ਇਸ ਫ਼ਿਲਮ ਵਿੱਚ ਰਿਤੀਕ ਰੋਸ਼ਨ ਅਤੇ ਯਾਮੀ ਗੌਤਮ ਮੁੱਖ ਭੂਮਿਕਾ ਨਿਭਾ ਰਹੇ ਹਨ ਅਤੇ ਉਹ ਇਸ ਕਹਾਣੀ ਵਿੱਚ ਅੰਨ੍ਹੇ ਹੁੰਦੇ ਹਨ।[2] ਇਹ ਫ਼ਿਲਮ 25 ਜਨਵਰੀ, 2017 ਨੂੰ ਪ੍ਰਦਰਸ਼ਿਤ ਕੀਤੀ ਜਾਣੀ ਹੈ।

ਭੂਮਿਕਾ

  • ਰਿਤੀਕ ਰੋਸ਼ਨ, ਰੋਹਨ ਭਟਨਾਗਰ ਵਜੋਂ
  • ਯਾਮੀ ਗੌਤਮ, ਸੁਪਰੀਆ ਭਟਨਾਗਰ ਵਜੋਂ
  • ਰੋਨਿਤ ਰੋਏ
  • ਰੋਹਿਤ ਰੋਏ, ਅਮਿਤ ਵਜੋਂ
  • ਨਰੇਂਦਰ ਝਾ
  • ਗਿਰੀਸ਼ ਕੁਲਕਰਣੀ[3]
  • ਉਰਵਸ਼ੀ ਰੌਟੇਲਾ ("ਸਾਰਾ ਜ਼ਮਾਨਾ", ਗੀਤ ਵਿੱਚ ਭੂਮਿਕਾ ਵਜੋਂ)[4]

ਹਵਾਲੇ

ਫਰਮਾ:ਹਵਾਲੇ

ਬਾਹਰੀ ਕਡ਼ੀਆਂ

  1. "Exclusive: 'Kaabil' trailer leaked before release, Rakesh Roshan shocked".
  2. ਫਰਮਾ:Cite news
  3. Bhanage, Mihir (14 May 2016). "Girish Kulkarni in Hrithik-Yami starrer Kaabil". The Times of India. Retrieved 2016-08-12.
  4. "After Priyanka Chopra, Hrithik Roshan turns to Urvashi Rautela"