ਕਪੂਰੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਕਪੂਰੀ ਭਾਰਤੀ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਲਾਕ ਘਨੌਰ ਦਾ ਇੱਕ ਪਿੰਡ ਹੈ।[1] ਇਸ ਪਿੰਡ ਦੀ ਘਨੌਰ ਤੋਂ ਦੂਰੀ 7 ਕਿਲੋਮੀਟਰ ਤੇ ਅੰਬਾਲਾ ਤੋਂ ਦੂਰੀ 12 ਕਿਲੋਮੀਟਰ ਹੈ। ਲਗਪਗ 400 ਘਰਾਂ ਵਾਲੇ ਇਸ ਪਿੰਡ ਦੀ ਆਬਾਦੀ 3500 ਦੇ ਕਰੀਬ ਹੈ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਆਬਾਦੀ ਖੇਤਰ ਨਜਦੀਕ ਥਾਣਾ
ਪਟਿਆਲਾ 3500

ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਦੌਰਾ

9 ਅਪਰੈਲ 1982 ਨੂੰ ਪਿੰਡ ਕਪੂਰੀ ਵਿੱਚ ਸਤਲੁਜ ਯੁਮਨਾ ਲਿੰਕ (ਐਸਵਾਈਐਲ) ਨਹਿਰ ਕੱਢਣ ਲਈ ਨੀਂਹ ਪੱਥਰ ਰੱਖਣ ਲਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪਿੰਡ ਦੀ ਅਨਾਜ ਮੰਡੀ ਵਿੱਚ ਇੱਕ ਵਿਸ਼ਾਲ ਇੱਕਠ ਦੌਰਾਨ ਮੰਡੀ ਵਿੱਚ ਲੱਗੀ ਸਟੇਜ ਤੋਂ ਹੀ ਬਟਨ ਦੱਬ ਕੇ ਨਹਿਰ ਵਿੱਚ ਮਸ਼ੀਨਾਂ ਨਾਲ ਟੱਕ ਲਵਾਇਆ ਸੀ।[2]

ਪਿੰਡ ਵਿੱਚ ਧਾਰਮਿਕ ਥਾਵਾਂ

ਪਿੰਡ ਵਿੱਚ ਗੁਰਦੁਆਰਾ, ਸੀਤਲਾ ਮਾਤਾ ਦਾ ਮੰਦਰ, ਬਾਬਾ ਫ਼ਰੀਦ ਜੀ ਦੀ ਦਰਗਾਹ, ਗੁੱਗਾ ਮਾੜੀ, ਸ਼ਿਵ ਮੰਦਰ ਧਾਰਮਿਕ ਸਥਾਨ ਹਨ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

  1. http://pbplanning.gov.in/districts/Ghanour.pdf
  2. ਮਨਦੀਪ ਸਿੰਘ ਬੱਲੋਪੁਰ (23 ਮਾਰਚ 2016). "ਐਸਵਾਈਐਲ ਨਾਲ ਚਰਚਾ ਵਿੱਚ ਆਉਣ ਵਾਲਾ ਪਿੰਡ ਕਪੂਰੀ". ਪੰਜਾਬੀ ਟ੍ਰਿਬਿਊਨ. Retrieved 24 ਮਾਰਚ 2016.