ਕਥਾ ਸਾਗਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Television

ਕਥਾ ਸਾਗਰ ਡੀਡੀ ਨੈਸ਼ਨਲ ਤੇ 1986 ਵਿੱਚ ਦਿਖਾਇਆ ਗਿਆ ਟੀਵੀ ਸੀਰੀਜ਼ ਸੀ। ਇਸ ਦਾ ਨਿਰਦੇਸ਼ਨ ਸ਼ਿਆਮ ਬੈਨੇਗਾਲ ਨੇ ਹੋਰ ਅਨੇਕ ਮਸ਼ਹੂਰ ਨਿਰਦੇਸ਼ਕਾਂ ਨਾਲ ਮਿਲ ਕੇ ਕੀਤਾ ਸੀ। ਸੀਰੀਜ਼ ਵਿੱਚ ਗਾਏ ਡੇ ਮੁਪਾਸਾਂ, ਰਾਬਿੰਦਰਨਾਥ ਟੈਗੋਰ, ਲਿਓ ਤਾਲਸਤਾਏ, ਓ. ਹੈਨਰੀ, ਐਂਤਨ ਚੈਖਵ ਆਦਿ ਵਰਗੇ ਸੰਸਾਰ ਪ੍ਰਸਿਧ ਕਹਾਣੀਕਾਰਾਂ ਦੀਆਂ ਕਹਾਣੀਆਂ ਨੂੰ ਫਿਲਮਾਇਆ ਗਿਆ ਸੀ।[1]

ਹਵਾਲੇ

ਫਰਮਾ:ਹਵਾਲੇ