ਉਰਮਿਲੇਸ਼ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਉਰਮਿਲੇਸ਼ ਸਿੰਘ, ਆਮ ਤੌਰ 'ਤੇ ਉਸ ਦੇ ਪਹਿਲੇ ਨਾਂ ਉਰਮਲੇਸ਼ ਦੁਆਰਾ ਜਾਣਿਆ ਜਾਂਦਾ ਇੱਕ ਭਾਰਤੀ ਪੱਤਰਕਾਰ, ਟੈਲੀਵਿਜ਼ਨ ਐਂਕਰ ਅਤੇ ਲੇਖਕ ਹੈ।[1]

ਉਹ 2010 ਤੋਂ 2012 ਤਕ ਰਾਜ ਸਭਾ ਟੀ ਵੀ ਦਾ ਕਾਰਜਕਾਰੀ ਡਾਇਰੈਕਟਰ[2] ਸੀ, ਅਤੇ ਉਸਨੇ ਹਿੰਦੁਸਤਾਨ ਅਤੇ ਨਵਭਾਰਤ ਟਾਈਮਜ਼ ਵਰਗੇ ਵੱਖੋ-ਵੱਖਰੇ ਹਿੰਦੀ ਪ੍ਰਕਾਸ਼ਨਾਂ ਵਿੱਚ ਕੰਮ ਕੀਤਾ ਹੈ। ਉਸਨੇ ਰਾਜ ਸਭਾ ਟੀ.ਵੀ. ਤੇ, ਮੀਡੀਆ ਚ ਹਫਤੇ ਦੇ ਖਬਰਾਂ ਅਤੇ ਇਸ ਦੇ ਕਵਰੇਜ ਬਾਰੇ ਮੀਡੀਆ-ਵਾਚ ਪ੍ਰੋਗਰਾਮ ਮੀਡੀਆ ਮੰਥਨ ਦਾ ਐਂਕਰ ਹੈ।[3] 

ਉਰਮਿਲੇਸ਼ ਨੇ ਇਲਾਹਾਬਾਦ ਯੂਨੀਵਰਸਿਟੀ ਤੋਂ ਆਪਣੀ ਐਮ.ਏ. ਕੀਤੀ ਅਤੇ 1981 ਵਿੱਚ ਜੇ.ਐਨ.ਯੂ. ਦੀ ਐਮ.ਫਿਲ. ਪ੍ਰਾਪਤ ਕੀਤੀ।[4]

ਉਸ ਦੀਆਂ ਲਿਖੀਆਂ ਹਿੰਦੀ ਕਿਤਾਬਾਂ ਹਨ: ਕਸ਼ਮੀਰ - ਵਿਰਾਸਤ ਔਰ ਰਾਜਨੀਤੀ (2006),[5][6]ਝਾਰਖੰਡ ਜਾਦੂਈ ਜ਼ਮੀਨ ਕਾ ਅੰਧੇਰਾ, ਬਿਹਾਰ ਕਾ ਸੱਚ,[7] ਰਾਹੁਲ ਸੰਕਰਤਿਆਇਨ ਸਿਰਜਣਾ ਔਰ ਸੰਘਰਸ਼, ਜੇਹਲਮ ਕਿਨਾਰੇੇ ਦਹਕਤੇ ਚਿਨਾਰਾ।[8]

ਹਵਾਲੇ

  1. ਫਰਮਾ:Cite news
  2. Sen, Jahnavi. "Indian Journalists Respond to 'Sensationalist' Charge from Pakistan Media Authority - The Wire". thewire.in. Retrieved 2016-10-10.
  3. ਫਰਮਾ:Citation
  4. ਫਰਮਾ:Cite news
  5. ਫਰਮਾ:Cite book
  6. ਫਰਮਾ:Cite news
  7. ਫਰਮਾ:Cite book
  8. ਫਰਮਾ:Cite book