ਅੱਛਰ ਸਿੰਘ ਛੀਨਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਕਾਮਰੇਡ ਅੱਛਰ ਸਿੰਘ ਛੀਨਾ (1899–1981) ਇੱਕ ਭਾਰਤੀ ਕਮਿਊਨਿਸਟ ਸਿਆਸਤਦਾਨ ਅਤੇ ਆਜ਼ਾਦੀ ਕਾਰਕੁਨ ਸੀ।[1]

ਜੀਵਨੀ

ਅੱਛਰ ਸਿੰਘ ਛੀਨਾ ਦਾ ਜਨਮ 2 ਅਕਤੂਬਰ 1899 ਨੂੰ ਪਿੰਡ ਹਰਸ਼ਾ ਛੀਨਾ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ, ਭਾਰਤ ਵਿਖੇ ਕਿਸਾਨ ਪਰਿਵਾਰ ਵਿੱਚ ਸ. ਸੰਤਾ ਸਿੰਘ ਨੰਬਰਦਾਰ ਅਤੇ ਮਾਤਾ ਕਿਸ਼ਨ ਕੌਰ ਦੇ ਘਰ ਹੋਇਆ।

ਹਵਾਲੇ

ਫਰਮਾ:ਹਵਾਲੇ

  1. Fauja Singh and Chaman Lal Datta “Who's who: Punjab Freedom Fighters” (Punjab, India) 1991 p5