ਅੰਮ੍ਰਿਤਸਰ (ਉੱਤਰੀ) ਵਿਧਾਨ ਸਭਾ ਹਲਕਾ

ਭਾਰਤਪੀਡੀਆ ਤੋਂ
Jump to navigation Jump to search

ਅੰਮ੍ਰਿਤਸਰ (ਉੱਤਰੀ) ਵਿਧਾਨ ਸਭਾ ਹਲਕਾ ਤੇ ਜ਼ਿਆਦਾ ਸਮਾਂ ਕਾਂਗਰਸ ਦੇ ਕਬਜ਼ੇ ਵਿੱਚ ਰਿਹਾ ਹੈ ਪਰ 2007 ਤੇ 2012 ਦੀਆਂ ਚੋਣਾਂ ਤੋਂ ਇਸ ਹਲਕੇ ’ਤੇ ਭਾਜਪਾ ਕਾਬਜ਼ ਹੈ। ਸ੍ਰੀ ਜੋਸ਼ੀ ਨੇ 2007 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਜੁਗਲ ਕਿਸ਼ੋਰ ਸ਼ਰਮਾ ਨੂੰ ਹਰਾ ਕੇ ਚੋਣ ਜਿੱਤੀ ਸੀ। ਸ੍ਰੀ ਜੋਸ਼ੀ ਨੂੰ 33,397 ਅਤੇ ਸ੍ਰੀ ਸ਼ਰਮਾ ਨੂੰ 19,320 ਵੋਟਾਂ ਮਿਲੀਆਂ ਸਨ। 2012 ਦੀਆਂ ਚੋਣਾਂ ਵਿੱਚ ਸ੍ਰੀ ਜੋਸ਼ੀ ਦੂਜੀ ਵਾਰ 62,374 ਵੋਟਾਂ ਲੈ ਕੇ ਜੇਤੂ ਰਹੇ ਸਨ ਜਦਕਿ ਕਾਂਗਰਸ ਦੇ ਕਰਮਜੀਤ ਸਿੰਘ ਰਿੰਟੂ ਨੂੰ 45394 ਵੋਟਾਂ ਮਿਲੀਆਂ ਸਨ।[1]

ਨਤੀਜਾ

ਸਾਲ ਹਲਕਾ ਨੰ ਜੇਤੂ ਉਮੀਦਵਾਰ ਪਾਰਟੀ ਦਾ ਨਾਮ ਵੋਟਾਂ ਹਾਰਿਆ ਉਮੀਦਵਾਰ ਪਾਰਟੀ ਵੋਟਾਂ
1951 89 ਸੱਤਿਆ ਪਾਲ ਇੰਡੀਅਨ ਨੈਸ਼ਨਲ ਕਾਂਗਰਸ 11129 ਜੋਗਿੰਦਰ ਸਿੰਘ ਅਜ਼ਾਦ 4043
1952 89 ਚੰਦਨ ਲਾਲ ਇੰਡੀਅਨ ਨੈਸ਼ਨਲ ਕਾਂਗਰਸ 9503 ਬਾਲਰਾਮ ਦਾਸ ਭਾਰਤੀ ਜਨਤਾ ਪਾਰਟੀ 8799
1977 16 ਹਰਬੰਸ ਲਾਲ ਖੰਨਾ ਭਾਰਤੀ ਜਨਤਾ ਪਾਰਟੀ 28306 ਪਰਤਾਪ ਚੰਦ ਭੰਡਾਰੀ ਇੰਡੀਅਨ ਨੈਸ਼ਨਲ ਕਾਂਗਰਸ 23536
1980 16 ਬ੍ਰਿਜ਼ ਭੂਸ਼ਨ ਮਹਿਰਾ ਇੰਡੀਅਨ ਨੈਸ਼ਨਲ ਕਾਂਗਰਸ 26965 ਹਰਬੰਸ ਲਾਲ ਖੰਨਾ ਭਾਰਤੀ ਜਨਤਾ ਪਾਰਟੀ 17845
1985 16 ਬ੍ਰਿਜ਼ ਭੂਸ਼ਨ ਮਹਿਰਾ ਇੰਡੀਅਨ ਨੈਸ਼ਨਲ ਕਾਂਗਰਸ 25354 ਸੱਤਪਾਲ ਮਹਾਜਨ ਭਾਰਤੀ ਜਨਤਾ ਪਾਰਟੀ 11765
1992 16 ਫਰਾਕ ਚੰਦ ਇੰਡੀਅਨ ਨੈਸ਼ਨਲ ਕਾਂਗਰਸ 20412 ਸੱਤਪਾਲ ਮਹਾਜਨ ਭਾਰਤੀ ਜਨਤਾ ਪਾਰਟੀ 15949
1997 16 ਬਲਦੇਵ ਰਾਜ ਚਾਵਲਾ ਭਾਰਤੀ ਜਨਤਾ ਪਾਰਟੀ 35661 ਫਕੀਰ ਚੰਦ ਸ਼ਰਮਾ ਇੰਡੀਅਨ ਨੈਸ਼ਨਲ ਕਾਂਗਰਸ 18929
2002 16 ਜੁਗਲ ਕਿਸ਼ੋਰ ਸ਼ਰਮਾ ਇੰਡੀਅਨ ਨੈਸ਼ਨਲ ਕਾਂਗਰਸ 31024 ਬਲਦੇਵ ਰਾਜ ਚਾਵਲਾ ਭਾਰਤੀ ਜਨਤਾ ਪਾਰਟੀ 16268
2007 15 ਅਨਿਲ ਜੋਸ਼ੀ ਭਾਰਤੀ ਜਨਤਾ ਪਾਰਟੀ 33397 ਜੁਗਲ ਕਿਸ਼ੋਰ ਸ਼ਰਮਾ ਇੰਡੀਅਨ ਨੈਸ਼ਨਲ ਕਾਂਗਰਸ 19302
2012 15 ਅਨਿਲ ਜੋਸ਼ੀ ਭਾਰਤੀ ਜਨਤਾ ਪਾਰਟੀ 62374 ਕਰਮਜੀਤ ਸਿੰਘ ਰਿੰਕੂ ਇੰਡੀਅਨ ਨੈਸ਼ਨਲ ਕਾਂਗਰਸ 45394

ਹਵਾਲੇ

ਫਰਮਾ:ਹਵਾਲੇ