ਅੰਕੁਰ (ਫ਼ਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film ਅੰਕੁਰ (Hindi: अंकुर, Urdu: اَنکُر) ਸ਼ਿਆਮ ਬੇਨੇਗਲ ਦੀ ਡਾਇਰੈਕਟ ਕੀਤੀ 1975 ਦੀ ਭਾਰਤੀ ਫ਼ਿਲਮ ਹੈ। ਇਹ ਉਸ ਦੀ ਪਹਿਲੀ ਫ਼ੀਚਰ ਫ਼ਿਲਮ ਸੀ ਅਤੇ ਇਸ ਰਾਹੀਂ ਸ਼ਬਾਨਾ ਆਜ਼ਮੀ ਅਤੇ ਅਨੰਤ ਨਾਗ ਪਹਿਲੀ ਵਾਰ ਫ਼ਿਲਮੀ ਪਰਦੇ ਤੇ ਆਏ ਸਨ। ਭਾਵੇਂ ਸ਼ਬਾਨਾ ਆਜ਼ਮੀ ਨੇ ਹੋਰ ਫ਼ਿਲਮਾਂ ਚ ਵੀ ਕੰਮ ਕੀਤਾ ਸੀ, ਪਰ, ਅੰਕੁਰ ਉਸ ਦੀ ਪਹਿਲੀ ਰੀਲਿਜ਼ ਸੀ।[1]

ਮੁੱਖ ਕਲਾਕਾਰ

ਹਵਾਲੇ

ਫਰਮਾ:ਹਵਾਲੇ