ਅਹਿਮਦ ਸਲੀਮ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਅਹਿਮਦ ਸਲੀਮ (ਜਨਮ 26 ਜਨਵਰੀ 1945)[1] ਇੱਕ ਪਾਕਿਸਤਾਨੀ ਪੰਜਾਬੀ ਲੇਖਕ, ਕਾਰਕੁਨ ਅਤੇ 2001 ਵਿੱਚ ਸਥਾਪਿਤ ਕੀਤੇ ਇੱਕ ਪ੍ਰਾਈਵੇਟ ਆਰਕਾਈਵ, ਸਾਊਥ ਏਸ਼ੀਅਨ ਰਿਸਰਚ ਐਂਡ ਰਿਸੋਰਸ ਸੈਂਟਰ ਦਾ ਸਹਿ ਸੰਸਥਾਪਕ ਹੈ।

ਮੁੱਢਲੀ ਜ਼ਿੰਦਗੀ

ਮੁਹੰਮਦ ਸਲੀਮ ਖ਼ਵਾਜਾ ਦਾ ਜਨਮ ਪਾਕਿਸਤਾਨੀ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਇੱਕ ਪਿੰਡ ਮੀਨਾ ਗੋਂਦਲ ਵਿੱਚ ਹੋਇਆ ਸੀ। ਸਲੀਮ ਸੱਤ ਭੈਣ-ਭਰਾਵਾਂ ਵਿੱਚੋਂ ਚੌਥੇ ਨੰਬਰ ਤੇ ਸੀ।

ਸਲੀਮ ਦੀ ਮੁਢਲੀ ਸਿੱਖਿਆ ਮੀਨਾ ਗੋਂਦਲ ਵਿੱਚ ਹੀ ਹੋਈ ਅਤੇ ਅੱਗੇ ਮੈਟ੍ਰਿਕ ਲਈ ਉਹ ਪਿਸ਼ਾਵਰ ਚਲਿਆ ਗਿਆ।

ਰਚਨਾਵਾਂ

ਕਾਵਿ-ਸੰਗ੍ਰਹਿ

  • ਕੂੰਜਾਂ ਮੋਈਆਂ
  • ਘੜੀ ਦੀ ਟਿਕ ਟਿਕ
  • ਨੂਰ ਮੁਨਾਰੇ (1996)
  • ਤਨ ਤੰਬੂਰ (1974),
  • ਮੇਰੀਆਂ ਨਜ਼ਮਾਂ ਮੋੜ ਦੇ (2005)
  • ਇੱਕ ਉਧੜੀ ਕਿਤਾਬ ਦੇ ਬੇਤਰਤੀਬੇ ਵਰਕੇ (2006)
  • ਲੋਕ ਵਾਰਾਂ (ਪੰਜਾਬੀ ਵਿੱਚ ਤਿੰਨ ਲੋਕ ਐਪਿਕ, ਇਸਲਾਮਾਬਾਦ, 1973) .
  • ਲੋਕ ਵਾਰਾਂ (ਭਾਰਤੀ ਐਡੀਸ਼ਨ), ਨਵੀਂ ਦਿੱਲੀ, 1973 .

ਨਾਵਲ

ਹੋਰ

  • ਝੋਕ ਰਾਂਝਣ ਦੀ (1983 ਦਾ ਪੰਜਾਬ ਦਾ ਸਫਰਨਾਮਾ - ਲਾਹੌਰ, 1990)
  • ਤੱਤੇ ਲਹੂ ਦਾ ਚਾਨਣ (ਪੰਜਾਬੀ ਵਿੱਚ ਸਾਹਿਤਕ ਨਿਬੰਧ - ਲਾਹੌਰ, 1999)

ਹਵਾਲੇ

ਫਰਮਾ:ਹਵਾਲੇ

  1. Lua error in package.lua at line 80: module 'Module:Citation/CS1/Suggestions' not found.