ਅਮਰਜੀਤ ਗੁਰਦਾਸਪੁਰੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox musical artist

ਅਮਰਜੀਤ ਗੁਰਦਾਸਪੁਰੀ (ਜਨਮ 1933) ਭਾਰਤੀ ਕਮਿਉਨਿਸਟ ਪਾਰਟੀ ਦੇ ਸੱਭਿਆਚਾਰਕ ਵਿੰਗ ਇਪਟਾ ਦੇ ਬਾਨੀ ਕਾਰਕੁਨ, ਅਤੇ ਉਘੇ ਲੋਕ ਗਾਇਕ ਹਨ। ਉਹ ਅੱਜ ਵੀ ਇਪਟਾ ਦੀ ਪੰਜਾਬ ਇਕਾਈ ਦੇ ਸਰਪ੍ਰਸਤ ਹਨ।[1]

ਜੀਵਨ

ਅਮਰਜੀਤ ਗੁਰਦਾਸਪੁਰੀ ਆਪਣੇ ਧਰਮ ਪਤਨੀ ਨਾਲ, ਚੰਡੀਗੜ੍ਹ ਕਲਾ ਭਵਨ 25-10-15-

ਅਮਰਜੀਤ ਨੇ 1933 ਵਿੱਚ ਸਰਦਾਰ ਰਛਪਾਲ ਸਿੰਘ ਰੰਧਾਵਾ ਦੇ ਘਰ ਜਨਮ ਲਿਆ। ਉਹ ਭਾਰਤੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਡੇਰਾ ਬਾਬਾ ਨਾਨਕ ਤਹਿਸੀਲ ਦੇ ਪਿੰਡ ਉਦੋਵਾਲੀ ਕਲਾਂ ਦੇ ਵਾਸਿੰਦੇ ਹਨ।

ਸਨਮਾਨ

ਸ੍ਰੀ ਗੁਰਦਾਸਪੁਰੀ ਨੂੰ " ਅਵਤਾਰ ਜੰਡਿਆਲਵੀਂ " ਪੁਰਸਕਾਰ ਸਨਮਾਨ ਪ੍ਰਾਪਤ ਹੋਇਆ ਹੈ। ਉਹਨਾਂ ਨੂੰ ਇਹ ਸਨਮਾਨ 25 ਅਕਤੂਬਰ 2015 ਨੂੰ ਅਦਾਰਾ ਹੁਣ ਵਲੋਂ ਕਲਾ ਭਵਨ ਚੰਡੀਗੜ੍ਹ ਵਿਖੇ ਕਰਵਾਏ ਸਮਾਗਮ ਵਿਖੇ ਦਿੱਤਾ ਗਿਆ।[2]

ਅਮਰਜੀਤ ਗੁਰਦਾਸਪੁਰੀ ਅਵਤਾਰ ਜੰਡਿਆਲਵੀਂ ਪੁਰਸਕਾਰ ਸਮਾਰੋਹ ਵਿਖੇ ਆਪਣਾ ਕਲਮ ਪੇਸ਼ ਕਰਦੇ ਹੋਏ

ਮਸ਼ਹੂਰ ਗੀਤ

  • ਠੰਢੇ ਬੁਰਜ ਵਿੱਚੋਂ ਇੱਕ ਦਿਨ ਦਾਦੀ ਮਾਤਾ
  • ਸਿੰਘਾ ਜੇ ਚੱਲਿਆ ਚਮਕੌਰ
  • ਕਲਗੀਧਰ ਦੀਆਂ ਪਾਈਏ ਬਾਤਾਂ
  • ਅੱਗੇ ਨਾਲੋਂ ਵਧ ਗਈਆਂ ਹੋਰ ਮਜਬੂਰੀਆਂ
  • ਵੀਰਾ ਅੰਮੜੀ ਜਾਇਆ ਜਾਹ ਨਾਹੀਂ
  • ਚਿੱਟੀ-ਚਿੱਟੀ ਪਗੜੀ ਤੇ ਘੁੱਟ-ਘੁੱਟ ਬੰਨ
  • ਵੇ ਮੁੜ ਆ ਲਾਮਾਂ ਤੋਂ, ਸਾਨੂੰ ਘਰੇ ਬੜਾ ਰੁਜ਼ਗਾਰ

ਬਾਹਰਲੇ ਲਿੰਕ

ਹਵਾਲੇ

ਫਰਮਾ:ਹਵਾਲੇ

  1. ਅਮਰਜੀਤ ਗੁਰਦਾਸਪੁਰੀ ਇਪਟਾ ਪੰਜਾਬ ਦੇ ਸਰਪ੍ਰਸਤ ਬਣੇ
  2. Lua error in package.lua at line 80: module 'Module:Citation/CS1/Suggestions' not found.