ਅਜੀਤ ਪਿਆਸਾ

ਭਾਰਤਪੀਡੀਆ ਤੋਂ
Jump to navigation Jump to search

ਅਜੀਤ ਪਿਆਸਾ (ਜਨਮ 26 ਦਸੰਬਰ 1946) ਜਗਰਾਵਾਂ ਠੰਢੀਆਂ ਛਾਂਵਾਂ ਕਿਤਾਬ ਦੇ ਲੇਖਕ ਵਜੋਂ ਮਸ਼ਹੂਰ ਹੈ।[1]

ਕਿਤਾਬਾਂ

ਕਹਾਣੀ ਸੰਗ੍ਰਹਿ

  • ਸ਼ੀਸ਼ੇ ਚ ਜੜਿਆ ਆਦਮੀ
  • ਪਰਛਾਵਾਂ ਫੜਦੇ ਪੈਰ
  • ਸ਼ਨਾਖ਼ਤ

ਹੋਰ

  • ਜਗਰਾਵਾਂ ਠੰਢੀਆਂ ਛਾਂਵਾਂ
  • ਕਚਾ ਕਿਲਾ ਜਗਰਾਓਂ

ਹਵਾਲੇ

ਫਰਮਾ:ਹਵਾਲੇ