imported>Mulkh Singh ਦੁਆਰਾ ਕੀਤਾ ਗਿਆ 10:36, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
ਸਿਰਸਾ ਜ਼ਿਲ੍ਹਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲ੍ਹਾ ਹੈ। ਸਿਰਸਾ ਜ਼ਿਲ੍ਹਾ ਹਰਿਆਣਾ ਰਾਜ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ। ਸਿਰਸਾ ਜ਼ਿਲ੍ਹਾ ਹੈੱਡਕੁਆਰਟਰ ਹੈ, ਅਤੇ ਇਹ ਨੈਸ਼ਨਲ ਹਾਈਵੇ 10 ਉੱਤੇ ਦੇਸ਼ ਦੀ ਰਾਜਧਾਨੀ ਦਿੱਲੀ ਤੋਂ 250 ਕਿਲੋਮੀਟਰ (160 ਮੀਲ) ਦੂਰੀ ਤੇ ਸਥਿਤ ਹੈ।
ਫਰਮਾ:ਹਰਿਆਣਾ
ਫਰਮਾ:Haryana-geo-stub