ਸਿਰਸਾ ਜ਼ਿਲ੍ਹਾ

ਭਾਰਤਪੀਡੀਆ ਤੋਂ
Jump to navigation Jump to search

ਸਿਰਸਾ ਜ਼ਿਲ੍ਹਾ ਭਾਰਤ ਦੇ ਹਰਿਆਣਾ ਰਾਜ ਦਾ ਜ਼ਿਲ੍ਹਾ ਹੈ। ਸਿਰਸਾ ਜ਼ਿਲ੍ਹਾ ਹਰਿਆਣਾ ਰਾਜ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ। ਸਿਰਸਾ ਜ਼ਿਲ੍ਹਾ ਹੈੱਡਕੁਆਰਟਰ ਹੈ, ਅਤੇ ਇਹ ਨੈਸ਼ਨਲ ਹਾਈਵੇ 10 ਉੱਤੇ ਦੇਸ਼ ਦੀ ਰਾਜਧਾਨੀ ਦਿੱਲੀ ਤੋਂ 250 ਕਿਲੋਮੀਟਰ (160 ਮੀਲ) ਦੂਰੀ ਤੇ ਸਥਿਤ ਹੈ।

ਫਰਮਾ:ਹਰਿਆਣਾ


ਫਰਮਾ:Haryana-geo-stub