ਸਾਵਣ
124.253.240.139 (ਗੱਲ-ਬਾਤ) (→ਜੁਲਾਈ: ਨਾਨਕਸ਼ਾਹੀ ਕੈਲੰਡਰ ਤੋਂ) ਦੁਆਰਾ ਕੀਤਾ ਗਿਆ 13:09, 29 ਮਈ 2021 ਦਾ ਦੁਹਰਾਅ
ਸਾਵਣ ਨਾਨਕਸ਼ਾਹੀ ਜੰਤਰੀ ਦਾ ਪੰਜਵਾਂ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਜੁਲਾਈ ਅਤੇ ਅਗਸਤ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ ੩੧ ਦਿਨ ਹੁੰਦੇ ਹਨ।
ਇਸ ਮਹੀਨੇ ਦੇ ਮੁੱਖ ਦਿਨ
ਜੁਲਾਈ
- ੧੬ ਜੁਲਾਈ (੧ ਸਾਵਣ) - ਸਾਵਣ ਮਹੀਨੇ ਦੀ ਸ਼ੁਰੂਆਤ
- ੧੬ ਜੁਲਾਈ (੧ ਸਾਵਣ) - ਸ਼ਹੀਦੀ ਭਾਈ ਤਾਰੂ ਸਿੰਘ ਜੀ
- ੨੧ ਜੁਲਾਈ (੬ ਸਾਵਣ) -
ਮੀਰੀ-ਪੀਰੀ ਦਿਵਸ ਪਾਤਸ਼ਾਹੀ ਛੇਵੀਂ
- ੨੩ ਜੁਲਾਈ (੮ ਸਾਵਣ)
ਜਨਮ ਦਿਨ ਗੁਰੂ ਹਰਿ ਕ੍ਰਿਸ਼ਨ ਜੀ
- ੩੧ ਜੁਲਾਈ (੧੬ ਸਾਵਣ) -
ਸ਼ਹੀਦੀ ਸ: ਊਦਮ ਸਿੰਘ ਜੀ
- ੮ ਅਗਸਤ (24 ਸਾਵਣ) - ਮੋਰਚਾ ਗੁਰੂ ਕਾ ਬਾਗ਼