ਸਾਵਣ

ਭਾਰਤਪੀਡੀਆ ਤੋਂ
Jump to navigation Jump to search

ਸਾਵਣ ਨਾਨਕਸ਼ਾਹੀ ਜੰਤਰੀ ਦਾ ਪੰਜਵਾਂ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਜੁਲਾਈ ਅਤੇ ਅਗਸਤ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ ੩੧ ਦਿਨ ਹੁੰਦੇ ਹਨ।

ਇਸ ਮਹੀਨੇ ਦੇ ਮੁੱਖ ਦਿਨ

ਜੁਲਾਈ

ਮੀਰੀ-ਪੀਰੀ ਦਿਵਸ ਪਾਤਸ਼ਾਹੀ ਛੇਵੀਂ

ਜਨਮ ਦਿਨ ਗੁਰੂ ਹਰਿ ਕ੍ਰਿਸ਼ਨ ਜੀ

ਸ਼ਹੀਦੀ ਸ: ਊਦਮ ਸਿੰਘ ਜੀ

  • ੮ ਅਗਸਤ (24 ਸਾਵਣ) - ਮੋਰਚਾ ਗੁਰੂ ਕਾ ਬਾਗ਼

ਅਗਸਤ

ਬਾਹਰੀ ਕੜੀ

ਫਰਮਾ:ਨਾਨਕਸ਼ਾਹੀ ਜੰਤਰੀ


ਫਰਮਾ:Sikhism-stub