ਸਰਵਰਪੁਰ (ਲੁਧਿਆਣਾ)

ਭਾਰਤਪੀਡੀਆ ਤੋਂ
.>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 20:51, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:Infobox settlement ਸਰਵਰਪੁਰ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸਮਰਾਲਾ ਦਾ ਇੱਕ ਪਿੰਡ ਹੈ।[1] ਸਰਵਰਪੁਰ, ਸਲੌਦੀ ਅਤੇ ਸੇਹ ਦੀਆਂ ਜੂਹਾਂ ਸਾਂਝੀਆਂ ਹਨ। ਕਦੇ ਇਹਨਾਂ ਦੋ ਨਗਰਾਂ ਸਮੇਤ ਇਲਾਕੇ ਦੇ ਨੌਂ ਪਿੰਡਾਂ ਬਾਰੇ ਸਾਂਝੀ ਕਹਾਵਤ ਚਲਦੀ ਸੀ:ਸੇਹ ਸਲੌਦੀ ਸਰਵਰਪੁਰ; ਗੋਹ ਗੋਸਲਾਂ ਮਾਨੂੰਪੁਰ; ਚੱਕ ਨੌਲੜੀ ਦਾਊਦਪੁਰ। ਹਰ ਤਿੱਕੜੀ ਪਿੰਡਾਂ ਦੇ ਬੰਨੇ ਸਾਂਝੇ ਹਨ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ