ਮਨੌਲੀ ਕਿਲਾ

ਭਾਰਤਪੀਡੀਆ ਤੋਂ
imported>Satdeepbot (→‎top: clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 17:33, 16 ਸਤੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:Infobox Military Structure ਮਨੌਲੀ ਕਿਲਾ, ਭਾਰਤ ਦੇ ਪੰਜਾਬ ਰਾਜ ਦੇ ਮੋਹਾਲੀ ਜਿਲੇ ਦੇ ਮਨੌਲੀ ਪਿੰਡ ਵਿੱਚ ਸਥਿਤ ਹੈ। ਇਹ ਮੋਹਾਲੀ ਸ਼ਹਿਰ ਤੋਂ ਕਰੀਬ 11 ਕਿਲੋਮੀਟਰ ਦੀ ਦੂਰੀ ਤੇ ਹੈ। ਮਨੌਲੀ ਇਸ ਜਿਲੇ ਦਾ ਇੱਕ ਨਿੱਕਾ ਜਿਹਾ ਪਿੰਡ ਹੈ ਜਿਸਦੀ 3,919 ਆਬਾਦੀ ਅਤੇ 693 ਘਰ ਹਨ। ਮਾਲ ਵਿਭਾਗ ਦੇ ਰਿਕਾਰਡ ਅਨੁਸਾਰ ਪਿੰਡ ਦਾ ਰਕਬਾ 738 ਹੈਕ. ਹੈ। [1] ਇਹ ਕਿਲਾ ਪਿੰਡ ਦੀ ਦੇਹ ਆਬਾਦੀ ਤੋਂ 20 ਫੁੱਟ ਦੀ ਉਚਾਈ ਤੇ ਹੈ।

ਤਸਵੀਰਾਂ

ਬਾਹਰੀ ਲਿੰਕ