ਬਿਲਾਸਪੁਰੀ ਭਾਸ਼ਾ

ਭਾਰਤਪੀਡੀਆ ਤੋਂ
imported>Satdeepbot (clean up ਦੀ ਵਰਤੋਂ ਨਾਲ AWB) ਦੁਆਰਾ ਕੀਤਾ ਗਿਆ 09:14, 5 ਮਈ 2019 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਫਰਮਾ:Use dmy dates ਫਰਮਾ:Use Indian English ਫਰਮਾ:Infobox language

ਬਿਲਾਸਪੁਰੀ ਇਲਾਕਾ, ਹਲਕੇ ਨੀਲੇ ਰੰਗ ਵਿੱਚ,ਸੱਜੇ ਵੱਲ

ਉੱਤਰ ਭਾਰਤ ਦੇ ਹਿਮਾਚਲ ਪ੍ਰਦੇਸ਼ ਰਾਜ ਦੇ ਬਿਲਾਸਪੁਰ ਖੇਤਰ ਦੀ ਭਾਸ਼ਾ ਨੂੰ ਬਿਲਾਸਪੁਰੀ (ਕਹਿਲੂਰੀ) ਕਿਹਾ ਜਾਂਦਾ ਹੈ।[1] ਇਹ ਪੰਜਾਬ ਦੇ ਰੂਪ ਨਗਰ ਜ਼ਿਲ੍ਹੇ ਵਿੱਚ ਕੁਝ ਥਾਵਾਂ ਤੇ ਬੋਲੀ ਜਾਂਦੀ ਹੈ ਜਿਸ ਨੂੰ ਪਹਾੜੀ ਕਿਹਾ ਜਾਂਦਾ ਹੈ। ਇਹ ਭਾਸ਼ਾ ਰਿਆਸਤ ਬਿਲਾਸਪੁਰ ਦੀ ਭਾਸ਼ਾ ਸੀ।[2]

ਬਿਲਾਸਪੁਰੀ ਭਾਸ਼ਾ ਦੀ ਗਿਣਤੀ ਪੱਛਮੀ ਪਹਾੜੀ ਭਾਸ਼ਾਵਾਂ ਵਿੱਚ ਕੀਤੀ ਜਾਂਦੀ ਹੈ।

ਹਵਾਲੇ

ਬਾਹਰਲੇ ਲਿੰਕ

ਫਰਮਾ:ਆਧਾਰ