ਬਲਵੰਤ ਸਿੰਘ (ਗਲਪਕਾਰ)

ਭਾਰਤਪੀਡੀਆ ਤੋਂ
>Charan Gill (added Category:ਪੰਜਾਬੀ ਨਾਵਲਕਾਰ using HotCat) ਦੁਆਰਾ ਕੀਤਾ ਗਿਆ 13:00, 2 ਨਵੰਬਰ 2020 ਦਾ ਦੁਹਰਾਅ
(ਫ਼ਰਕ) ←ਪੁਰਾਣਾ ਦੁਹਰਾਅ | ਸਭ ਤੋ ਨਵਾਂ ਦੁਹਰਾਅ (ਫ਼ਰਕ) | ਨਵਾਂ ਦੁਹਰਾਅ → (ਫ਼ਰਕ)
Jump to navigation Jump to search

ਬਲਵੰਤ ਸਿੰਘ ਪੰਜਾਬੀ ਗਲਪਕਾਰ ਸੀ।

ਬਲਵੰਤ ਸਿੰਘ ਦਾ ਜਨਮ 18 ਜੂਨ 1942 ਨੂੰ ਹੋਇਆ ਸੀ। ਇੱਕ ਸੜਕ ਹਾਦਸੇ ਵਿਚ ਮਿਤੁ, 2 ਨਵੰਬਰ 2002 ਨੂੰ ਬਲਵੰਤ ਸਿੰਘ ਦੀ ਮੌਤ ਹੋਪ ਗਈ ਸੀ।

ਰਚਨਾਵਾਂ

ਕਹਾਣੀ ਸੰਗ੍ਰਹਿ

  • ਅੰਦਰਲਾ ਮਨੁੱਖ (1979)
  • ਕੱਚੇ ਰਾਹਾਂ ਦਾ ਸਫ਼ਰ (1984)
  • ਕਾਠ ਦੇ ਘੋੜੇ (1988)
  • ਸੋਨੇ ਦਾ ਮਿਰਗ (1994)

ਨਾਵਲ

  • ਮਾਰੂਥਲ (1988)
  • ਸੂਲੀ ਦੀ ਛਾਲ (1990)
  • ਨਿਧਾਨਾ ਸਾਧ ਨਹੀਂ (1996)