ਬਲਵੰਤ ਸਿੰਘ (ਗਲਪਕਾਰ)

ਭਾਰਤਪੀਡੀਆ ਤੋਂ
Jump to navigation Jump to search

ਬਲਵੰਤ ਸਿੰਘ ਪੰਜਾਬੀ ਗਲਪਕਾਰ ਸੀ।

ਬਲਵੰਤ ਸਿੰਘ ਦਾ ਜਨਮ 18 ਜੂਨ 1942 ਨੂੰ ਹੋਇਆ ਸੀ। ਇੱਕ ਸੜਕ ਹਾਦਸੇ ਵਿਚ ਮਿਤੁ, 2 ਨਵੰਬਰ 2002 ਨੂੰ ਬਲਵੰਤ ਸਿੰਘ ਦੀ ਮੌਤ ਹੋਪ ਗਈ ਸੀ।

ਰਚਨਾਵਾਂ

ਕਹਾਣੀ ਸੰਗ੍ਰਹਿ

  • ਅੰਦਰਲਾ ਮਨੁੱਖ (1979)
  • ਕੱਚੇ ਰਾਹਾਂ ਦਾ ਸਫ਼ਰ (1984)
  • ਕਾਠ ਦੇ ਘੋੜੇ (1988)
  • ਸੋਨੇ ਦਾ ਮਿਰਗ (1994)

ਨਾਵਲ

  • ਮਾਰੂਥਲ (1988)
  • ਸੂਲੀ ਦੀ ਛਾਲ (1990)
  • ਨਿਧਾਨਾ ਸਾਧ ਨਹੀਂ (1996)